ਮੁੱਖ ਖ਼ਬਰਾਂਭਾਰਤਵਪਾਰ ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਗ੍ਰਿਫਤਾਰ March 8, 2020 News Punjab ਮੁੰਬਈ , 8 ਮਾਰਚ (ਨਿਊਜ਼ ਪੰਜਾਬ) ਪਿਛਲੇ ਦਿਨੀਂ ਆਰ ਬੀ ਆਈ ਵਲੋਂ ਆਪਣੇ ਅਧਿਕਾਰ ਖੇਤਰ ਵਿੱਚ ਲਏ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਇੰਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਨਿਚਰਵਾਰ ਦੇਰ ਰਾਤ ਗ੍ਰਿਫਤਾਰ ਕਰ ਲਿਆ। ਮੁੰਬਈ ਸਥਿਤ ਈ.ਡੀ. ਦਫਤਰ ਵਿਚ ਸ਼ਨਿਚਰਵਾਰ ਨੂੰ ਕਰੀਬ 20 ਘੰਟੇ ਪੁੱਛ ਗਿੱਛ ਕੀਤੀ ਗਈ।