ਮੁੱਖ ਖ਼ਬਰਾਂਪੰਜਾਬ 7 ਦਿਨਾਂ ਦਾ ਹੋਣਾ ਚਾਹੀਦਾ ਹੈ ਵਿਧਾਨ ਸਭਾ ਇਜਲਾਸ – ਹਰਪਾਲ ਚੀਮਾ October 16, 2020 News Punjab ਚੰਡੀਗੜ੍ਹ, 16 ਅਕਤੂਬਰ (ਨਿਊਜ਼ ਪੰਜਾਬ) – ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ 19 ਅਕਤੂਬਰ ਨੂੰ ਇੱਕ ਦਿਨ ਦਾ ਵਿਧਾਨ ਸਭਾ ਇਜਲਾਸ ਬੁਲਾਇਆ ਗਿਆ ਹੈ, ਜਦਕਿ ਇੱਕ ਦਿਨ ‘ਚ ਕੁੱਝ ਨਹੀਂ ਹੋ ਸਕਦਾ ਇਸ ਲਈ ਵਿਧਾਨ ਸਭਾ ਇਜਲਾਸ 7 ਦਿਨਾਂ ਦਾ ਹੋਣਾ ਚਾਹੀਦਾ ਹੈ।