ਮੋਗਾ ਮੁੱਖ ਖ਼ਬਰਾਂ ਮੋਗਾ ‘ਚ 7 ਹੋਰ ਜਣਿਆਂ ਨੂੰ ਹੋਇਆ ਕੋਰੋਨਾ October 16, 2020 News Punjab ਮੋਗਾ, 16 ਅਕਤੂਬਰ (ਡਾ: ਸਵਰਨਜੀਤ ਸਿੰਘ) – ਮੋਗਾ ‘ਚ 7 ਹੋਰ ਜਣਿਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਨਾਲ ਹੁਣ ਜ਼ਿਲ੍ਹੇ ‘ਚ ਕੋਰੋਨਾ ਦੇ ਕੁੱਲ ਮਾਮਲਿਆਂ ਦੀ ਗਿਣਤੀ 2424 ਹੋ ਗਈ ਹੈ, ਜਿਨ੍ਹਾਂ ‘ਚ 120 ਕੇਸ ਐਕਟਿਵ ਹਨ ਜਦਕਿ ਕੋਰੋਨਾ ਕਾਰਨ ਹੁਣ ਤੱਕ 78 ਲੋਕਾਂ ਦੀ ਮੌਤ ਹੋਈ ਹੈ। Post Views: 0