ਮੁੱਖ ਖ਼ਬਰਾਂ ਪੰਜਾਬ ਸੀ. ਬੀ. ਐਸ. ਈ. ਵਲੋਂ 10ਵੀਂ ਦੀ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ October 12, 2020 News Punjab ਨਵੀਂ ਦਿੱਲੀ, 12 ਅਕਤੂਬਰ (ਨਿਊਜ਼ ਪੰਜਾਬ)- ਸੀ. ਬੀ. ਐਸ. ਈ. ਵਲੋਂ ਅੱਜ 10ਵੀਂ ਜਮਾਤ ਦੀ ਕੰਪਾਰਟਮੈਂਟ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। 1,46,604 ਵਿਦਿਆਰਥੀਆਂ ਵਲੋਂ ਇਸ ਸਾਲ ਕੰਪਾਰਟਮੈਂਟ ਦੀ ਪ੍ਰੀਖਿਆ ਦਿੱਤੀ ਗਈ, ਜਿਨ੍ਹਾਂ ‘ਚੋਂ 82,903 ਵਿਦਿਆਰਥੀ ਪਾਸ ਹੋਏ ਹਨ। Post Views: 0