ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੀਆਂ ਨਵੀਆਂ ਕੀਮਤਾਂ ਜਾਰੀ

ਨਿਊਜ਼ ਪੰਜਾਬ

ਚੰਡੀਗੜ੍ਹ, 29 ਅਗਸਤ

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵੱਲੋਂ ਸਰਕਾਰੀ ਹਸਪਤਾਲਾਂ ਚ ਹਰ ਤਰ੍ਹਾਂ ਦੀਆਂ ਸਿਹਤ ਸੇਵਾਵਾਂ ਲਈ ਨਵੀਆਂ ਕੀਮਤਾਂ ਤੈਅ ਕੀਤੀਆਂ ਹਨ। ਜਿਸ ਅਨੁਸਾਰ ਪਰਚੀ ਫੀਸ 10 ਰੁਪਏ, ਜਨਰਲ ਵਾਰਡ ਦਾ ਰੋਜ਼ਾਨਾ ਖਰਚਾ 40 ਰੁਪਏ, ਪ੍ਰਾਈਵੇਟ ਵਾਰਡ 200 ਰੁਪਏ ਅਤੇ ਬਾਕੀ ਕੀਮਤਾਂ ਹੇਠ ਦਿੱਤੀ ਲਿਸਟ ਅਨੁਸਾਰ ਹਨ –

Revision of User Charges Rate 01.09.20-1