ਕੀ ਹੁਣ ਅਗਸਤ ਤੋਂ ਐਤਵਾਰ ਦੁਕਾਨਾਂ ਖੁੱਲ੍ਹਣਗੀਆਂ?…. ਪੜ੍ਹੋ ਦੁਕਾਨਾਂ ਦੇ ਸਮੇਂ ਲਈ ਪੰਜਾਬ ਸਰਕਾਰ ਦੇ ਨਵੇਂ ਆਦੇਸ਼

ਚੰਡੀਗੜ੍ਹ, 31 ਜੁਲਾਈ ( ਨਿਊਜ਼ ਪੰਜਾਬ )

ਪੰਜਾਬ ਸਰਕਾਰ ਵੱਲੋਂ ਜਾਰੀ ਨਵੇਂ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਸਤ ਵਿੱਚ ਸਿਰਫ਼ ਰੈਸਟੂਰੈਂਟ ਦੇ ਸਮੇਂ ਵਿਚ ਤਬਦੀਲੀ ਕੀਤੀ ਗਈ ਹੈ। ਰੈਸਟੋਰੈਂਟ ਹੁਣ  ਰਾਤ 10 ਵਜੇ ਤੱਕ ਖੁੱਲ ਸਕਣਗੇ। ਬਾਕੀ ਦੁਕਾਨਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ ਸਵੇਰੇ 7 ਵੱਜੇ ਤੋਂ ਰਾਤ 8 ਵਜੇ ਖੁੱਲ ਸਕਣਗੀਆਂ।

ਐਤਵਾਰ ਜਰੂਰੀ ਵਸਤਾਂ ਤੋ ਇਲਾਵਾ ਬਾਕੀ ਸਾਰੀਆਂ ਦੁਕਾਨਾਂ ਬੰਦੇ ਰਹਿਣਗੀਆਂ। ਜਿਮ 5 ਅਗਸਤ ਤੋਂ ਖੁੱਲਣਗੇ।

ਬਾਕੀ ਸਾਰੇ ਦਿਸ਼ਾ ਨਿਰਦੇਸ਼ਾਂ ਪੜ੍ਹਨ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ-

Punjab-Unlock-3-Guidelines