“ਅਨਮੋਲ ਸਮਾਂ, ਅਨਮੋਲ ਸ਼ਬਦ”

ਨਿਊਜ਼ ਪੰਜਾਬ

7 ਅਕਤੂਬਰ,2026

ਸਮਾਂ ਅਤੇ ਸ਼ਬਦ ਦੋਵੇਂ ਹੀ ਬਹੁਤ ਕੀਮਤੀ ਹੁੰਦੇ ਹਨ। ਸਮਾਂ ਇੱਕ ਵਾਰ ਬੀਤ ਜਾਵੇ ਤਾਂ ਵਾਪਸ ਨਹੀਂ ਆਉਂਦਾ ਅਤੇ ਬੋਲੇ ਹੋਏ ਸ਼ਬਦ ਵੀ ਵਾਪਸ ਨਹੀਂ ਲਏ ਜਾ ਸਕਦੇ। ਇਸ ਲਈ ਸਾਨੂੰ ਆਪਣੇ ਸਮੇਂ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਸੋਚ-ਸਮਝ ਕੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।