ਅਨੰਤਜੀਤ ਸਿੰਘ ਨਾਰੂਕਾ ਨੇ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਸਕੀਟ ਮੁਕਾਬਲੇ ‘ਚ ਜਿੱਤਿਆ ਸੋਨ ਤਗਮਾ

ਨਿਊਜ਼ ਪੰਜਾਬ ਚੰਡੀਗੜ੍ਹ-21 ਅਗਸਤ 2025 ਓਲੰਪੀਅਨ ਅਨੰਤਜੀਤ ਸਿੰਘ ਨਾਰੂਕਾ ਨੇ 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਪੁਰਸ਼ਾਂ ਦੇ ਸਕੀਟ ਮੁਕਾਬਲੇ ਵਿੱਚ…

ਓਲੰਪਿਕ ਅਤੇ ਪੈਰਾਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਲੀ ਸਰਕਾਰ ਨੇ ਕਰੋੜਾਂ ਰੁਪਏ ਦੇ ਇਨਾਮ ਅਤੇ ਨੌਕਰੀਆਂ ਦੇਣ ਦਾ ਐਲਾਨ ਕੀਤਾ

ਨਿਊਜ਼ ਪੰਜਾਬ ਨਵੀਂ ਦਿੱਲੀ, 22 ਜੁਲਾਈ – ਓਲੰਪਿਕ ਅਤੇ ਪੈਰਾਲੰਪਿਕ ਵਿੱਚ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ ਦਿੱਲੀ ਸਰਕਾਰ ਨੇ ਕਰੋੜਾਂ…

ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਵੱਲੋਂ ਮੋਹਾਲੀ ਵਿਖ਼ੇ ਮਹਿਲਾ ਸਿਟੀ ਲੀਗ – ਰੋਡ ਸਾਈਕਲਿੰਗ ਈਵੈਂਟ ਕਰਵਾਇਆ ਗਿਆ

*ਮਹਿਲਾ ਜੂਨੀਅਰ 10 ਕਿਲੋਮੀਟਰ ਰੇਸ ਵਿੱਚ ਲਕੀਸ਼ਾ ਧੀਮਾਨ ਨੇ ਮਾਰੀ ਬਾਜ਼ੀ *ਮਹਿਲਾ ਅਲੀਟ 20 ਕਿਲੋਮੀਟਰ ਵਰਗ ਵਿੱਚ ਸਵਾਤੀ ਸਵਲੋਕ ਨੇ…

ਵਿਸ਼ਵ ਦੇ 114 ਸਾਲਾ ਸਿੱਖ ਸੁਪਰਮੈਨ ਮਾਸਟਰ ਐਥਲੀਟ ਫੌਜਾ ਸਿੰਘ ਪੰਜ ਤੱਤਾਂ ਵਿੱਚ ਵਿਲੀਨ ਹੋਏ

ਨਿਊਜ਼ ਪੰਜਾਬ ਵਿਸ਼ਵ ਦੇ 114 ਸਾਲਾ ਸਿੱਖ ਸੁਪਰਮੈਨ ਮਾਸਟਰ ਐਥਲੀਟ ਫੌਜਾ ਸਿੰਘ, ਜੋ ਕਿ ਟਰਬਨ ਟੋਰਨਾਡੋ ਅਤੇ ਰਨਿੰਗ ਬਾਬਾ  ਵਜੋਂ…

ਮੁਹਾਲੀ ਦੇ ਭੈਣ-ਭਰਾ ਆਦਿਤਿਆ ਅਤੇ ਨਵਯਾਂਸ਼ਾ ਬਖਸ਼ੀ ਨੇ ਤਿੰਨ ਸੋਨੇ ਅਤੇ ਇੱਕ ਕਾਂਸੀ ਦੇ ਤਗਮੇ ਨਾਲ ਆਪਣਾ ਸਿੱਕਾ ਜਮਾਇਆ

ਨਿਊਜ਼ ਪੰਜਾਬ ਐਸ.ਏ.ਐਸ. ਨਗਰ, 19 ਜੁਲਾਈ: ਮੁਹਾਲੀ ਦੇ ਭੈਣ-ਭਰਾ ਆਦਿਤਿਆ ਬਖਸ਼ੀ (ਕਲਾਸ 8) ਅਤੇ ਨਵਯਾਂਸ਼ਾ ਬਖਸ਼ੀ (ਕਲਾਸ 6) ਨੇ ਜ਼ਿਲ੍ਹਾ…

ਮਹਾਨ ਸਿੱਖ ਮੈਰਾਥਨ ਦੌੜਾਕ ਬਾਪੂ ਫੌਜਾ ਸਿੰਘ ਕਾਰ ਹਾਦਸੇ ਵਿੱਚ ਮਾਰੇ ਗਏ

ਨਿਊਜ਼ ਪੰਜਾਬ ਜਲੰਧਰ, 15 ਜੁਲਾਈ – ਸੋਮਵਾਰ ਨੂੰ ਜਲੰਧਰ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਮੈਰਾਥਨ ਦੌੜਾਕ ਬਾਪੂ ਫੌਜਾ ਸਿੰਘ…