ਜਲੰਧਰ ਸੈਂਟਰਲ ‘ਚ ਵੱਡਾ ਰਾਜਨੀਤਿਕ ਬਦਲਾਅ:ਭਾਜਪਾ ਕੌਂਸਲਰ ਸ਼ਿਵਮ ਸ਼ਰਮਾ ‘ਆਪ’ਚ ਸ਼ਾਮਿਲ

ਨਿਊਜ਼ ਪੰਜਾਬ ਜਲੰਧਰ, 24 ਅਕਤੂਬਰ 2025 ਜਲੰਧਰ ਸੈਂਟਰਲ ਵਿਚ ਅੱਜ ਇਕ ਵੱਡਾ ਰਾਜਨੀਤਿਕ ਬਦਲਾਅ ਦੇਖਣ ਨੂੰ ਮਿਲਿਆ। ਭਾਜਪਾ ਵਾਰਡ ਨੰਬਰ…

ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਫੈਸਲਾ ਲੈਣ ਲਈ ਅਪੀਲ — ਕਿਹਾ, ‘ਇਨਸਾਫ਼ ਵਿੱਚ ਹੋ ਰਹੀ ਦੇਰੀ ਬੇਇਨਸਾਫ਼ੀ ਦੇ ਬਰਾਬਰ’

ਨਿਊਜ਼ ਪੰਜਾਬ 24 ਅਕਤੂਬਰ 2025 ਲੰਬੇ ਸਮੇਂ ਜੇਲ੍ਹ ‘ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ…

ਫਿਲੌਰ’ ਚ ਆਟੋ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ, ਦੋ ਮਹਿਲਾਵਾਂ ਦੀ ਹਾਲਤ ਨਾਜ਼ੁਕ

ਨਿਊਜ਼ ਪੰਜਾਬ ਫਿਲੌਰ, 24 ਅਕਤੂਬਰ 2025 ਅੱਜ ਫਿਲੌਰ ਦੇ ਨੂਰਮਹਿਲ ਸੜਕ ‘ਤੇ ਇਕ ਆਟੋ ਤੇ ਟਰੈਕਟਰ-ਟਰਾਲੀ ਦੀ ਭਿਆਨਕ ਟੱਕਰ ਹੋਈ।…

ਕੈਨੇਡਾ ਵਿੱਚ ਸੜਕੀ ਹਾਦਸੇ ਰੋਕਣ ਲਈ ਡਰਾਇਵਰ ਲਾਇਸੈਂਸ ਦੇਣ ਦੇ ਨਿਯਮ ਸਖ਼ਤ ਕਰਨ ਦਾ ਐਲਾਨ – ਵਿਜ਼ਟਰ ਨੂੰ ਨਹੀਂ ਮਿਲੇਗਾ ਲਾਇਸੈਂਸ

ਓਂਟਾਰੀਓ, ( ਕੈਨੇਡਾ ) 24 ਅਕਤੂਬਰ – ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਰਕਾਰ ਨੇ ਸੜਕੀ ਹਾਦਸਿਆ ਨੂੰ ਰੋਕਣ ਲਈ ਡਰਾਇਵਰ…

ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਬਿਹਾਰ ਜਾਣ ਵਾਲੇ ਯਾਤਰੀਆਂ ਦੀ ਭਾਰੀ ਭੀੜ, ਹਾਵੜਾ ਮੇਲ ‘ਤੇ ਬੇਕਾਬੂ ਹਾਲਾਤ

ਨਿਊਜ਼ ਪੰਜਾਬ 24 ਅਕਤੂਬਰ 2025 ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਦੀਵਾਲੀ ਤੋਂ ਬਾਅਦ ਛੱਠ ਪੂਜਾ ਲਈ ਬਿਹਾਰ ਜਾਣ ਵਾਲੇ ਯਾਤਰੀਆਂ ਦੀ…

ਐਸ.ਬੀ.ਐਸ. ਸੀਨੈਟਿਕ ਕਾਲਜ, ਰਾਮਗੜ੍ਹ ‘ਚ ਰੋਜ਼ਗਾਰ ਮੇਲਾ 30 ਅਕਤੂਬਰ ਨੂੰ

ਨਿਊਜ਼ ਪੰਜਾਬ ਲੁਧਿਆਣਾ, 23 ਅਕਤੂਬਰ 2025 ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਸੀਨੈਟਿਕ ਕਾਲਜ, ਚੰਡੀਗੜ੍ਹ ਰੋਡ,…

ਡਿਪਟੀ ਕਮਿਸ਼ਨਰ ਵੱਲੋਂ ਘਨੌਰ ਮੰਡੀ ‘ਚ ਝੋਨੇ ਦੀ ਖਰੀਦ ਦਾ ਜਾਇਜ਼ਾ, ਕਿਸਾਨ ਯੂਨੀਅਨ ਆਗੂਆਂ ਨੇ ਖਰੀਦ ਪ੍ਰਬੰਧਾਂ ‘ਤੇ ਤਸੱਲੀ ਜਤਾਈ

ਨਿਊਜ਼ ਪੰਜਾਬ 23 ਅਕਤੂਬਰ 2025 ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਘਨੌਰ ਮੰਡੀ ਦਾ ਦੌਰਾ ਕਰਦਿਆਂ ਝੋਨੇ…

ਮਿਸ ਨੀਲਮ ਅਰੋੜਾ ਨੇ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਗਾ ਵਜੋਂ ਸੰਭਾਲਿਆ ਅਹੁਦਾ

ਨਿਊਜ਼ ਪੰਜਾਬ 23 ਅਕਤੂਬਰ 2025 ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੀਆਂ ਹਦਾਇਤਾਂ ਦੀ ਪਾਲਣਾ ਹਿੱਤ ਅੱਜ ਮਿਸ ਨੀਲਮ…

ਕਾਮੀ ਕਲਾਂ ਵਿਖੇ ਲੱਗੇ ਜਨ ਸੁਵਿਧਾ ਕੈਂਪ ‘ਚ ਪੁੱਜੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ

ਨਿਊਜ਼ ਪੰਜਾਬ 23 ਅਕਤੂਬਰ 2025 ‘ਆਪ ਦੀ ਸਰਕਾਰ, ਆਪ ਦੇ ਦੁਆਰ’ ਸਕੀਮ ਤਹਿਤ ਜ਼ਿਲ੍ਹੇ ਅੰਦਰ ਪਿੰਡ-ਪਿੰਡ ਲੱਗ ਰਹੇ ਜਨ ਸੁਵਿਧਾ…