ਪੱਛਮੀ ਗੜਬੜੀ ਪੂਰੀ ਤਰ੍ਹਾਂ ਪੰਜਾਬ ’ਚ ਦਾਖ਼ਲ : ਮੀਂਹ ਦੀ ਸ਼ੁਰੂਆਤ – ਮੌਸਮ ਵਿਭਾਗ ਨੇ ਕਿਹਾ ਕਿੰਨੇ ਵਜੇ ਤੱਕ ਕਿੱਥੇ ਕਿੱਥੇ ਗਰਜ਼ਣਗੇ ਬੱਦਲ 

ਚੰਡੀਗੜ੍ਹ / ਨਵੀਂ ਦਿੱਲੀ, 23 ਜਨਵਰੀ – ਮੌਸਮ ਵਿਗਿਆਨੀਆਂ ਮੁਤਾਬਕ ਤੜਕਸਾਰ ਤੋਂ ਉੱਤਰੀ ਪੰਜਾਬ ਤੋਂ ਸ਼ੁਰੂ ਹੋਇਆ ਮੀਂਹ ਅਗਲੇ ਕੁਝ…

ਚੇਤਾਵਨੀ:  ਮੌਸਮ ਵਿਭਾਗ ਨੇ ਪੰਜਾਬ ਦੇ 10 ਜ਼ਿਲ੍ਹਿਆਂ ਵਿੱਚ ਅੱਜ ਰਾਤ ਅਸਮਾਨੀ ਬਿਜਲੀ, ਗਰਜ-ਚਮਕ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਦੱਸੀ 

ਚੰਡੀਗੜ੍ਹ, 22 ਜਨਵਰੀ – ਮੌਸਮ ਵਿਭਾਗ ਵੱਲੋਂ ਦੇਰ ਸ਼ਾਮ ਸੈਟੇਲਾਈਟ ਤਸਵੀਰਾਂ ਨਾਲ ਜ਼ਾਰੀ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਮੌਸਮ ਨੇ…

26 ਜਨਵਰੀ ਸਮਾਗਮ ਨੂੰ ਲੈ ਕੇ ਹੁਸ਼ਿਆਰਪੁਰ ਦੇ DIPS ਸਕੂਲ ਨੂੰ ਧਮਕੀ: ਗਣਤੰਤਰ ਦਿਵਸ ‘ਤੇ CM ਭਗਵੰਤ ਮਾਨ ਦੇ ਪ੍ਰੋਗਰਾਮ’ ਤੇ ਬੱਚੇ ਭੇਜੇ ਤਾਂ ਵੱਡੇ ਬਲਾਸਟ ਦੀ ਚੇਤਾਵਨੀ

ਨਿਊਜ਼ ਪੰਜਾਬ 22 ਜਨਵਰੀ 2026 ਪੰਜਾਬ ਸਮੇਤ ਦੇਸ਼ ਭਰ ‘ਚ ਲਗਾਤਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਰਹੀਆਂ…

ਪੰਜਾਬ ਸਰਕਾਰ ਵੱਲੋਂ 14 ਨੇਤਾਵਾਂ ਦੀ ਚੇਅਰਮੈਨ ਤੇ ਵਾਈਸ ਚੇਅਰਮੈਨ ਵਜੋਂ ਨਿਯੁਕਤੀ, ਸੀਐੱਮ ਮਾਨ ਨੇ ਜਾਰੀ ਕੀਤੇ ਹੁਕਮ

ਨਿਊਜ਼ ਪੰਜਾਬ 22 ਜਨਵਰੀ 2026 ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੂਬੇ ਦੇ ਵੱਖ-ਵੱਖ ਵਿਭਾਗਾਂ ਵਿੱਚ 14 ਨੇਤਾਵਾਂ ਨੂੰ…

ਹੱਸਦਾ-ਵਸਦਾ ਪਰਿਵਾਰ ਪਲਾਂ ਵਿੱਚ ਉਜੜਿਆ: ਨਾਭਾ ਹਾਦਸੇ ‘ਚ ਪੁਲਿਸ ਮੁਲਾਜ਼ਮ ਅਮਨਪ੍ਰੀਤ ਕੌਰ ਅਤੇ ਮਾਸੂਮ ਬੱਚੀ ਦੀ ਦਰਦਨਾਕ ਮੌਤ 

ਨਿਊਜ਼ ਪੰਜਾਬ 22 ਜਨਵਰੀ 2026 ਨਾਭਾ ਤੋਂ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਪੰਜਾਬ ਪੁਲਿਸ ਦੀ ਮੁਲਾਜ਼ਮ ਤੇ…

ਅੱਜ ਤੋਂ ਸ਼ੁਰੂ ਹੋਵੇਗੀ ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਮੁਫ਼ਤ ਨਕਦ ਰਹਿਤ ਇਲਾਜ

ਨਿਊਜ਼ ਪੰਜਾਬ 22 ਜਨਵਰੀ 2026 ਅੱਜ ਤੋਂ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਜਾ ਰਹੀ…

ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਰਜਿੰਦਰ ਸਿੰਘ ਸਰਹਾਲੀ ਨੂੰ ਆਪਣਾ ਓਐਸਡੀ ਨਿਯੁਕਤ ਕੀਤਾ

ਨਿਊਜ਼ ਪੰਜਾਬ ਲੁਧਿਆਣਾ 22 ਜਨਵਰੀ 2026 ਭਗਵੰਤ ਮਾਨ ਦੀ ਆਪ ਸਰਕਾਰ ਪੰਜਾਬ ਵਿੱਚ ਆਮ ਆਦਮੀ ਲਈ ਕਈ ਉਪਰਾਲੇ ਕਰ ਰਹੀ…

ਤਾਜ਼ਾ ਮੌਸਮ ਅੱਪਡੇਟ: ਪੱਛਮੀ ਗੜਬੜੀ ਦੇ ਸੰਘਣੇ ਬੱਦਲ ਤੇਜ਼ੀ ਨਾਲ ਪੰਜਾਬ ਵੱਲ — IMD ਨੇ ਦੱਸਿਆ ਮੀਂਹ ਕਦੋਂ ਸ਼ੁਰੂ ਹੋਵੇਗਾ!

ਚੰਡੀਗੜ੍ਹ, 22 ਜਨਵਰੀ – ਪੰਜਾਬ ਵਿੱਚ ਕੜਾਕੇ ਦੀ ਠੰਢ ਜਾਰੀ ਹੈ। ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਅੱਜ ਸਵੇਰੇ…

ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ‘ਸਰਕਾਰ-ਏ-ਖਾਲਸਾ ਐਵਾਰਡ’ ਨਾਲ ਸਨਮਾਨਿਤ 

ਨਿਊਜ਼ ਪੰਜਾਬ ਲੁਧਿਆਣਾ, 21 ਜਨਵਰੀ 2026 ਡੀ.ਆਈ.ਬੀ. ਇਵੈਂਟਸ ਦੁਬਈ ਵੱਲੋਂ ਇੱਥੇ ਨਿਰਵਾਣਾ ਹੋਟਲ ਵਿਖੇ ਆਯੋਜਿਤ ‘ਸਰਕਾਰ-ਏ-ਖਾਲਸਾ ਐਵਾਰਡਜ਼ 2026’ ਨਮਿਤ ਯਾਦਗਾਰੀ…

ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ: ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਜੁੜੇ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼,6 ਆਧੁਨਿਕ ਪਿਸਤੌਲ ਸਮੇਤ 2 ਗ੍ਰਿਫ਼ਤਾਰ

ਨਿਊਜ਼ ਪੰਜਾਬ 21 ਜਨਵਰੀ 2026 ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦੇ ਹੋਏ ਪਾਕਿਸਤਾਨ-ਅਧਾਰਤ ਤਸਕਰਾਂ ਨਾਲ ਜੁੜੇ ਇੱਕ…