ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ DA/DR ਮਾਮਲੇ ’ਤੇ ਅੱਜ ਹਾਈਕੋਰਟ ’ਚ ਅਹਿਮ ਸੁਣਵਾਈ

ਨਿਊਜ਼ ਪੰਜਾਬ 6 ਅਕਤੂਬਰ 2026 ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲੰਬਿਤ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਦੇ…

ਅੰਮ੍ਰਿਤਸਰ ‘ਚ ਕਾਂਗਰਸੀ ਆਗੂ ਦਿਨੇਸ਼ ਬੱਸੀ ਹਿਰਾਸਤ ‘ਚ, ₹50 ਲੱਖ ਦੀ ਧੋਖਾਧੜੀ ਮਾਮਲੇ ‘ਚ ਪੁੱਛਗਿੱਛ

ਨਿਊਜ਼ ਪੰਜਾਬ 5 ਅਕਤੂਬਰ,2026 ਅੰਮ੍ਰਿਤਸਰ ਵਿੱਚ ਕਾਂਗਰਸੀ ਆਗੂ ਅਤੇ ਸਾਬਕਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਪੁਲਿਸ ਨੇ ਹਿਰਾਸਤ…

ਪੰਜਾਬ ਕੈਬਨਿਟ ਦੇ ਵੱਡੇ ਫੈਸਲੇ, ਚੋਣ ਕਮਿਸ਼ਨ ਤੋਂ ਨਰਸਿੰਗ ਵਿਭਾਗ ਤੱਕ ਕਈ ਪ੍ਰਸਤਾਵਾਂ ਨੂੰ ਮਨਜ਼ੂਰੀ, ਪਠਾਨਕੋਟ ਲਈ ਨਵੀਂ ਅਥਾਰਿਟੀ ਦਾ ਗਠਨ

ਨਿਊਜ਼ ਪੰਜਾਬ 5 ਅਕਤੂਬਰ,2026 ਪੰਜਾਬ ਕੈਬਨਿਟ ਦੀ ਸੋਮਵਾਰ ਨੂੰ ਹੋਈ ਅਹਿਮ ਮੀਟਿੰਗ ਵਿੱਚ ਸੂਬੇ ਨਾਲ ਸਬੰਧਤ ਕਈ ਮਹੱਤਵਪੂਰਨ ਫੈਸਲਿਆਂ ਨੂੰ…

ਖੰਨਾ ਪੁਲਿਸ ਦੀ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ, ਹੈਰੋਇਨ ਸਮੇਤ ਕਾਂਸਟੇਬਲ ਗ੍ਰਿਫ਼ਤਾਰ; ਹੋਮਗਾਰਡ ਜਵਾਨ ਵੀ ਨਸ਼ੇ ਦੀ ਹਾਲਤ ’ਚ ਕਾਬੂ

ਨਿਊਜ਼ ਪੰਜਾਬ 5 ਅਕਤੂਬਰ,2026 ਖੰਨਾ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੁਲਿਸ ਵਿਭਾਗ ਨਾਲ ਜੁੜੇ ਦੋ ਕਰਮਚਾਰੀਆਂ ਖ਼ਿਲਾਫ਼…

ਭਾਜਪਾ ਵੱਲੋਂ ਪੰਜਾਬ ਓਬੀਸੀ ਮੋਰਚੇ ਦੀ ਨਵੀਂ ਟੀਮ ਦਾ ਐਲਾਨ, ਗੁਰਦਰਸ਼ਨ ਸਿੰਘ ਸੈਣੀ ਬਣੇ ਉਪ ਪ੍ਰਧਾਨ

ਨਿਊਜ਼ ਪੰਜਾਬ 5 ਅਕਤੂਬਰ,2026 ਭਾਜਪਾ ਨੇ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਕਰਦਿਆਂ ਓਬੀਸੀ ਮੋਰਚਾ ਪੰਜਾਬ ਦੇ ਨਵੇਂ…

ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ, ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਸਮੇਤ ਕਈ ਮੁੱਦਿਆਂ ’ਤੇ ਹੋ ਸਕਦੀ ਹੈ ਚਰਚਾ

ਨਿਊਜ਼ ਪੰਜਾਬ 5 ਅਕਤੂਬਰ,2026 ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਅੱਜ ਦੁਪਹਿਰ 2 ਵਜੇ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਹੋਣ ਜਾ…

ਬਠਿੰਡਾ ‘ਚ ਸਾਬਕਾ ਸਰਪੰਚ ਦਾ ਬੇਰਹਿਮੀ ਨਾਲ ਕਤਲ, ਕੁਹਾੜੀ ਨਾਲ ਸਿਰ ‘ਤੇ ਕੀਤੇ ਵਾਰ; ਮੁਲਜ਼ਮ ਗ੍ਰਿਫ਼ਤਾਰ

ਨਿਊਜ਼ ਪੰਜਾਬ 5 ਅਕਤੂਬਰ,2026 ਪੰਜਾਬ ਵਿੱਚ ਸਾਬਕਾ ਸਰਪੰਚ ਦੇ ਕਤਲ ਦੀ ਇੱਕ ਹੋਰ ਗੰਭੀਰ ਘਟਨਾ ਸਾਹਮਣੇ ਆਈ ਹੈ। ਬਠਿੰਡਾ ਦੇ…

ਲੁਧਿਆਣਾ ’ਚ ਸਾਬਕਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ, ਕਾਰ ’ਤੇ ਚਲਾਈਆਂ 10 ਗੋਲੀਆਂ

ਨਿਊਜ਼ ਪੰਜਾਬ 4 ਅਕਤੂਬਰ,2026 ਲੁਧਿਆਣਾ ਦੇ ਲਾਡੋਵਾਲ ਇਲਾਕੇ ਵਿੱਚ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ, ਜਿੱਥੇ ਮਾਨੇਵਾਲ ਪਿੰਡ ਦੇ ਸਾਬਕਾ ਸਰਪੰਚ…

ਪੰਜਾਬ ਤੇ ਚੰਡੀਗੜ੍ਹ ’ਚੋਂ ਮਾਨਸੂਨ ਦੀ ਵਿਦਾਈ, 6-7 ਅਕਤੂਬਰ ਨੂੰ ਮੀਂਹ ਦੀ ਸੰਭਾਵਨਾ

ਨਿਊਜ਼ ਪੰਜਾਬ 4 ਅਕਤੂਬਰ,2026 ਪੰਜਾਬ ਅਤੇ ਚੰਡੀਗੜ੍ਹ ਵਿੱਚੋਂ ਮਾਨਸੂਨ ਦੀ ਵਿਦਾਈ ਤੋਂ ਬਾਅਦ ਮੌਸਮ ਹੁਣ ਜ਼ਿਆਦਾਤਰ ਖੁਸ਼ਕ ਬਣਿਆ ਹੋਇਆ ਹੈ।…