ਖਨੌਰੀ ਸਰਹੱਦ ਤੋਂ 55 ਕਿਸਾਨਾਂ ਦਾ ਦਿੱਲੀ ਵੱਲ ਸ਼ਾਂਤੀਪੂਰਨ ਪੈਦਲ ਮਾਰਚ, 29 ਅਗਸਤ ਨੂੰ ਜੰਤਰ-ਮੰਤਰ ਪਹੁੰਚਣ ਦਾ ਟੀਚਾ

ਨਿਊਜ਼ ਪੰਜਾਬ 16 ਅਗਸਤ,2026 ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਿਕ) ਦੇ 55 ਕਿਸਾਨਾਂ ਦਾ ਸਮੂਹ ਅੱਜ ਐਤਵਾਰ ਨੂੰ ਗੁਰਦੁਆਰਾ ਦਾਤਾਵਾਲਾ ਤੋਂ ਖਨੌਰੀ…

ਪਟਿਆਲਾ-ਚੰਡੀਗੜ੍ਹ ਰੋਡ ’ਤੇ ਵੱਡਾ ਹਾਦਸਾ, ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਾਲ-ਵਾਲ ਬਚੇ

ਨਿਊਜ਼ ਪੰਜਾਬ 16 ਅਗਸਤ,2026 ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਪਟਿਆਲਾ-ਚੰਡੀਗੜ੍ਹ ਰੋਡ ’ਤੇ ਗਗਨ ਫੈਕਟਰੀ ਨੇੜੇ ਸੜਕ ਹਾਦਸੇ…

TMC ਦੇ ਸਾਬਕਾ ਵਿਧਾਇਕ ਆਸ਼ੀਸ਼ ਬੈਨਰਜੀ ਦੀ ਮੌਤ, ਪਾਰਟੀ ਦਫ਼ਤਰ ’ਚ ਲਟਕਦੀ ਮਿਲੀ ਲਾਸ਼

ਨਿਊਜ਼ ਪੰਜਾਬ 16 ਅਗਸਤ,2026 ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਰਾਮਪੁਰਹਾਟ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਸੀਨੀਅਰ ਨੇਤਾ ਅਤੇ ਸਾਬਕਾ…

ਕਦੇ ਹਿੰਮਤ ਨਾ ਹਾਰੋ…..ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ ਅਤੇ ਹੁਕਮਨਾਮਾ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ 16 ਅਗਸਤ 2026

ਨਿਊਜ਼ ਪੰਜਾਬ  ਕਦੇ ਹਿੰਮਤ ਨਾ ਹਾਰੋ…..ਵਿਚਾਰ ਭਾਈ ਰਣਜੀਤ ਸਿੰਘ ਜੀ ਢੱਡਰੀਆ ਵਾਲੇ  🙏🙏🙏🙏🙏☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ…

ਚੰਡੀਗੜ੍ਹ ‘ਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਤਣਾਅ, ਪੁਲਿਸ ਨਾਲ ਝੜਪ ਤੋਂ ਬਾਅਦ 21 ਅਗਸਤ ਨੂੰ ਪੰਜਾਬ ਬੰਦ ਦਾ ਐਲਾਨ 

ਨਿਊਜ਼ ਪੰਜਾਬ 15 ਅਗਸਤ,2026 ਮੋਹਾਲੀ ਤੋਂ ਚੰਡੀਗੜ੍ਹ ਸਥਿਤ ਰਾਜਪਾਲ ਭਵਨ ਵੱਲ ਮਾਰਚ ਕਰ ਰਹੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਦੀ…

ਸਹਾਰਨਪੁਰ ’ਚ ਭਿਆਨਕ ਸੜਕ ਹਾਦਸਾ, ITBP ਦੇ DIG ਪਰਮਿੰਦਰ ਸਿੰਘ ਤੇ ਡਰਾਈਵਰ ਦੀ ਮੌਤ

ਨਿਊਜ਼ ਪੰਜਾਬ 15 ਅਗਸਤ,2026 ਸਹਾਰਨਪੁਰ ਵਿੱਚ ਸ਼ਨੀਵਾਰ ਸਵੇਰੇ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ITBP ਦੇ DIG ਪਰਮਿੰਦਰ ਸਿੰਘ (48) ਅਤੇ…

ਚੰਡੀਗੜ੍ਹ ਦੇ ਸਕੂਲਾਂ ਵਿੱਚ 17 ਅਗਸਤ ਨੂੰ ਛੁੱਟੀ, ਪ੍ਰਸ਼ਾਸਨ ਨੇ ਕੀਤਾ ਐਲਾਨ

ਨਿਊਜ਼ ਪੰਜਾਬ 15 ਅਗਸਤ,2026 ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵਿਚਕਾਰ ਵਿਦਿਆਰਥੀਆਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਪੰਜਾਬ…

ਫਿਰੋਜ਼ਪੁਰ ਡਿਊਟੀ ਦੌਰਾਨ 23 ਸਾਲਾ ਅਗਨੀਵੀਰ ਕੁਲਵਿੰਦਰ ਸਿੰਘ ਦੀ ਹਾਰਟ ਅਟੈਕ ਨਾਲ ਮੌਤ, ਪਿੰਡ ਕਾਹਨੇ-ਕੇ ’ਚ ਛਾਇਆ ਮਾਤਮ

ਨਿਊਜ਼ ਪੰਜਾਬ 15 ਅਗਸਤ 2026 ਭਦੌੜ ਹਲਕੇ ਦੇ ਪਿੰਡ ਕਾਹਨੇ-ਕੇ ਵਿੱਚ ਆਜ਼ਾਦੀ ਦਿਹਾੜੇ ਦੇ ਜਸ਼ਨ ਦਰਮਿਆਨ ਉਸ ਵੇਲੇ ਮਾਤਮ ਛਾ…

ਇੰਡੋਨੇਸ਼ੀਆ ‘ਚ 7.7 ਤੀਬਰਤਾ ਦਾ ਭੂਚਾਲ, ਸੁਨਾਮੀ ਦਾ ਅਲਰਟ; ਲੋਕਾਂ ‘ਚ ਮਚੀ ਦਹਿਸ਼ਤ

ਨਿਊਜ਼ ਪੰਜਾਬ 15 ਅਗਸਤ,2026 ਇੰਡੋਨੇਸ਼ੀਆ ਦੇ ਫਲੋਰੇਸ ਟਾਪੂ ‘ਤੇ ਸ਼ਨੀਵਾਰ ਸਵੇਰੇ 7.7 ਤੀਬਰਤਾ ਦੇ ਜ਼ਬਰਦਸਤ ਭੂਚਾਲ ਨੇ ਧਰਤੀ ਹਿਲਾ ਦਿੱਤੀ।…