ਜਿੰਦਗੀ ਦੀ ਨਵੀਂ ਸ਼ੁਰੂਆਤ ਕਿਵੇਂ ਕਰੀਏ?…..ਵਿਚਾਰ ਗਿਆਨੀ ਸਰਬਜੀਤ ਸਿੰਘ ਜੀ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ 9 ਸਤੰਬਰ 2026

ਨਿਊਜ਼ ਪੰਜਾਬ  ਜਿੰਦਗੀ ਦੀ ਨਵੀਂ ਸ਼ੁਰੂਆਤ ਕਿਵੇਂ ਕਰੀਏ?…..ਵਿਚਾਰ ਗਿਆਨੀ ਸਰਬਜੀਤ ਸਿੰਘ ਜੀ  🙏🙏🙏☬ ੴ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਸ੍ਰੀ…

ਬਠਿੰਡਾ ’ਚ ਨੌਜਵਾਨਾਂ ਦੇ ਦੋ ਧੜਿਆਂ ’ਚ ਟਕਰਾਅ, ਘਰ ’ਚ ਦਾਖ਼ਲ ਹੋ ਕੇ ਚਲਾਈਆਂ ਗੋਲੀਆਂ

ਨਿਊਜ਼ ਪੰਜਾਬ 8 ਸਤੰਬਰ 2026 ਬਠਿੰਡਾ ਦੇ ਪਿੰਡ ਢਿਪਾਲੀ ਵਿੱਚ ਨੌਜਵਾਨਾਂ ਦੇ ਦੋ ਧੜਿਆਂ ਵਿਚਾਲੇ ਚੱਲ ਰਿਹਾ ਵਿਵਾਦ ਉਸ ਸਮੇਂ…

ਮੰਤਰੀ ਦੇ ਪ੍ਰੋਗਰਾਮ ’ਚ ਨਸ਼ਿਆਂ ’ਤੇ ਸਵਾਲ ਪੁੱਛਣ ਵਾਲੇ ਬਜ਼ੁਰਗ ਕਿਸਾਨ ਦੀ ਮੌਤ, 5 ਖ਼ਿਲਾਫ਼ FIR ਦਰਜ

ਨਿਊਜ਼ ਪੰਜਾਬ 8 ਸਤੰਬਰ,2026 ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਸਰਕਾਰੀ ਪ੍ਰੋਗਰਾਮ ਦੌਰਾਨ ਨਸ਼ਿਆਂ ਨੂੰ ਲੈ ਕੇ ਸਵਾਲ…

ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਨੂੰ ਲੈ ਕੇ ਪੁਲਿਸ ਸਖ਼ਤ, ਰੈਸਟੋਰੈਂਟਾਂ ਤੇ ਕਲੱਬਾਂ ਲਈ ਨਵੇਂ ਹੁਕਮ ਜਾਰੀ

ਨਿਊਜ਼ ਪੰਜਾਬ 8 ਸਤੰਬਰ,2026 ਅੰਮ੍ਰਿਤਸਰ ਵਿੱਚ ਕਾਨੂੰਨ ਵਿਵਸਥਾ ਅਤੇ ਜਨਤਕ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਪੁਲਿਸ ਨੇ ਸਖ਼ਤੀ ਵਧਾ…

ਬਹਿਬਲ ਕਲਾਂ ਗੋਲੀਕਾਂਡ ਮਾਮਲੇ ‘ਚ ਸੁਖਬੀਰ ਬਾਦਲ ਨੂੰ ਮੁੜ SIT ਦਾ ਸੱਦਾ, 11 ਸਤੰਬਰ ਨੂੰ ਹੋਵੇਗੀ ਪੁੱਛਗਿੱਛ

ਨਿਊਜ਼ ਪੰਜਾਬ 8 ਸਤੰਬਰ,2026 2015 ਦੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (SIT) ਨੇ ਸ਼੍ਰੋਮਣੀ…

ਬਠਿੰਡਾ ‘ਚ ਦੁੱਧ ਦੇ ਰੇਟਾਂ ਨੂੰ ਲੈ ਕੇ ਪਿੰਡ ਕਮੇਟੀ ਦਾ ਵੱਡਾ ਫ਼ੈਸਲਾ, ਮੱਝ ਦਾ ਦੁੱਧ ₹100 ਤੇ ਗਾਂ ਦਾ ₹80 ਲੀਟਰ; ਘੱਟ ਰੇਟ ‘ਤੇ ਵੇਚਣ ਵਾਲੇ ਨੂੰ ₹5,100 ਜੁਰਮਾਨਾ

ਨਿਊਜ਼ ਪੰਜਾਬ 8 ਸਤੰਬਰ,2026 ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਠੇ ਚੇਤ ਸਿੰਘ ਵਾਲਾ ਵਿੱਚ ਦੁੱਧ ਦੇ ਰੇਟਾਂ ਨੂੰ ਲੈ ਕੇ ਪਿੰਡ…

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਝਟਕਾ, ਸੀਨੀਅਰ ਆਗੂ ਹੀਰਾ ਠਾਕੁਰ ਕਾਂਗਰਸ ਵਿੱਚ ਸ਼ਾਮਲ

ਨਿਊਜ਼ ਪੰਜਾਬ 8 ਸਤੰਬਰ,2026 ਚੋਣਾਂ ਤੋਂ ਪਹਿਲਾਂ ਉੱਤਰ ਪ੍ਰਦੇਸ਼ ਦੀ ਸਿਆਸਤ ਵਿੱਚ ਵੱਡੀ ਹਲਚਲ ਦੇਖਣ ਨੂੰ ਮਿਲੀ ਹੈ। ਭਾਜਪਾ ਦੇ…

ਜਲੰਧਰ ਨਗਰ ਨਿਗਮ ਕਮਿਸ਼ਨਰ ਦਾ ਮੁੜ ਹੋਇਆ ਤਬਾਦਲਾ, PCS ਸੁਰਿੰਦਰ ਸਿੰਘ ਨੂੰ ਮਿਲੀ ਨਵੀਂ ਜ਼ਿੰਮੇਵਾਰੀ

ਨਿਊਜ਼ ਪੰਜਾਬ 8 ਸਤੰਬਰ,2026 ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪੱਧਰ ’ਤੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ PCS…

ਸਤਿਆ ਨਿਕੇਤਨ ਇਮਾਰਤ ਹਾਦਸੇ ’ਚ ਵੱਡੀ ਕਾਰਵਾਈ, MCD ਦੇ 5 ਅਧਿਕਾਰੀ ਮੁਅੱਤਲ; ਮਾਲਕ ਦੀ ਗ੍ਰਿਫ਼ਤਾਰੀ ਲਈ 10 ਟੀਮਾਂ ਤਾਇਨਾਤ

ਨਿਊਜ਼ ਪੰਜਾਬ 8 ਸਤੰਬਰ,2026 ਦਿੱਲੀ ਦੇ ਸਤਿਆ ਨਿਕੇਤਨ ਖੇਤਰ ਵਿੱਚ ਪੰਜ ਮੰਜ਼ਿਲਾ ਇਮਾਰਤ ਢਹਿਣ ਦੇ ਮਾਮਲੇ ਨੇ ਪ੍ਰਸ਼ਾਸਨ ਨੂੰ ਹਿਲਾ…