ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ 1 ਦੁਗਰੀ ਵਿਖੇ ਬੀਬੀ ਜਸਲੀਨ ਕੌਰ ਲੁਧਿਆਣੇ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਕੀਤਾ ਨਿਹਾਲ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨਤਾ ਦਿਵਸ ਦੇ ਸਬੰਧ ਵਿੱਚ ਵੱਡੇ ਪੱਧਰ ਤੇ ਸਜਾਏ ਗਏ ਕੀਰਤਨ ਸਮਾਗਮ ਭਾਰੀ ਗਿਣਤੀ ਵਿੱਚ…

ਅੱਖਾਂ ਦੇ ਇਲਾਜ ਲਈ ਰਾਜੋਆਣਾ ਨੇ ਖੜਕਾਇਆ ਹਾਈਕੋਰਟ, ਹੁਣ PGI ਚੰਡੀਗੜ੍ਹ ’ਚ ਹੀ ਹੋਵੇਗਾ ਇਲਾਜ

ਨਿਊਜ਼ ਪੰਜਾਬ 2 ਸਤੰਬਰ,2026 ਪਟਿਆਲਾ ਕੇਂਦਰੀ ਜੇਲ੍ਹ ਵਿੱਚ 30 ਸਾਲਾਂ ਤੋਂ ਵੱਧ ਸਮੇਂ ਤੋਂ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਅੱਖਾਂ…

ਤਮਿਲਨਾਡੂ ਦੇ 52 ਮੰਦਰਾਂ ’ਚ ਸਮਾਰਟਫੋਨ ’ਤੇ ਪਾਬੰਦੀ, ਦਾਖਲੇ ਤੋਂ ਪਹਿਲਾਂ ਫੋਨ ਕਰਵਾਉਣਾ ਪਵੇਗਾ ਜਮ੍ਹਾ

ਨਿਊਜ਼ ਪੰਜਾਬ 2 ਸਤੰਬਰ,2026 ਤਮਿਲਨਾਡੂ ਸਰਕਾਰ ਨੇ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਅਤੇ ਸ਼ਾਂਤੀਪੂਰਨ ਮਾਹੌਲ ਬਣਾਈ ਰੱਖਣ ਲਈ ਸੂਬੇ ਦੇ 52…

ਬਿੱਲ ਪਾਸ ਹੋਣ ਦੇ 22 ਦਿਨ ਬਾਅਦ ਵੀ ਨੋਟੀਫਿਕੇਸ਼ਨ ਨਹੀਂ, ਟੈਂਕੀ ’ਤੇ ਚੜ੍ਹੇ ਆਊਟਸੋਰਸ ਮੁਲਾਜ਼ਮ

ਨਿਊਜ਼ ਪੰਜਾਬ 2 ਸਤੰਬਰ,2026 ਪੰਜਾਬ ਵਿਧਾਨ ਸਭਾ ਵਿੱਚ ਪਾਸ ਹੋਏ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਚੁਅਲ ਕਰਨ ਵਾਲੇ ਬਿੱਲ-2026 ਦਾ ਨੋਟੀਫਿਕੇਸ਼ਨ ਜਾਰੀ…

ਸੋਨਾ ਖਰੀਦਣ ਵਾਲਿਆਂ ਲਈ ਅਹਿਮ ਖ਼ਬਰ! ਅੱਜ ਸੋਨਾ ਹੋਇਆ ਸਸਤਾ, ਚਾਂਦੀ ਦੇ ਰੇਟਾਂ ’ਚ ਉਛਾਲ; ਜਾਣੋ ਤਾਜ਼ਾ ਭਾਅ

ਨਿਊਜ਼ ਪੰਜਾਬ 2 ਸਤੰਬਰ,2026 ਜੇਕਰ ਤੁਸੀਂ ਅੱਜ ਸੋਨਾ ਜਾਂ ਚਾਂਦੀ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ…

ਹਥਿਨੀਕੁੰਡ ਬੈਰਾਜ ’ਤੇ ਫੌਜ ਦੀ ਕਿਸ਼ਤੀ ਪਲਟੀ, 2 ਜਵਾਨ ਲਾਪਤਾ; 3 ਨੇ 600 ਮੀਟਰ ਤੈਰ ਕੇ ਬਚਾਈ ਜਾਨ

ਨਿਊਜ਼ ਪੰਜਾਬ 2 ਸਤੰਬਰ,2026 ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਵਿੱਚ ਹਥਿਨੀਕੁੰਡ ਬੈਰਾਜ ਨੇੜੇ ਮੰਗਲਵਾਰ ਸ਼ਾਮ ਹੜ੍ਹ ਬਚਾਅ ਅਭਿਆਸ ਦੌਰਾਨ ਫੌਜ ਦੀ…

ਪੰਜਾਬ ਵਾਸੀਆਂ ਲਈ ਵੱਡੀ ਸਹੂਲਤ! ‘Digi Punjab’ ਪੋਰਟਲ ਲਾਂਚ, ਇੱਕੋ ਥਾਂ ਮਿਲਣਗੀਆਂ 300 ਤੋਂ ਵੱਧ ਸਰਕਾਰੀ ਸੇਵਾਵਾਂ

ਨਿਊਜ਼ ਪੰਜਾਬ 2 ਸਤੰਬਰ,2026 ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਆਸਾਨੀ ਅਤੇ ਪਾਰਦਰਸ਼ੀ ਢੰਗ ਨਾਲ ਮੁਹੱਈਆ ਕਰਵਾਉਣ…

ਦਿੱਲੀ ਵਾਸੀਆਂ ਲਈ ਵੱਡੀ ਖੁਸ਼ਖਬਰੀ! 400 ਯੂਨਿਟ ਤੱਕ ਬਿਜਲੀ ਵਰਤਣ ਵਾਲਿਆਂ ਦੇ ਘਰ ਲੱਗਣਗੇ ਮੁਫ਼ਤ ਸੋਲਰ ਪੈਨਲ

ਨਿਊਜ਼ ਪੰਜਾਬ 2 ਸਤੰਬਰ,2026 ਦਿੱਲੀ ਸਰਕਾਰ ਨੇ ਰਾਜਧਾਨੀ ਵਿੱਚ ਸਾਫ਼ ਅਤੇ ਸਸਤੀ ਊਰਜਾ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਆਮ ਲੋਕਾਂ…