ਦੁਕਾਨਾਂ ਖੁਲਣ ਦਾ ਸਮਾਂ ਹੁਣ ਸਵੇਰੇ 7 ਵਜੇ ਤੋਂ ਸ਼ਾਮ 8 ਵਜੇ ਤੱਕ , ਬਾਕੀ ਵੇਰਵੇ ਪੜੋ

ਚੰਡੀਗੜ੍ਹ , 30 ਜੂਨ ( ਨਿਊਜ਼ ਪੰਜਾਬ )
ਪੰਜਾਬ ਸਰਕਾਰ ਵਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਸਾਰੀਆਂ ਦੁਕਾਨਾਂ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੁੱਲ ਸਕਣਗੀਆਂ | ਐਤਵਾਰ ਨੂੰ ਜਰੂਰੀ ਵਸਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣ ਗਿਆ | ਕਰਫਿਉ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ | ਧਾਰਮਿਕ ਅਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ ਸਕਣਗੇ | ਰੈਸਟੂਰੈਂਟ ਰਾਤ 9 ਵਜੇ ਤੱਕ ਖੁੱਲ੍ਹੇ ਰਹਿਣਗੇ | ਬਾਕੀ ਕੰਮ ਕਾਰਾ ਸੰਬੰਧੀ ਹੋਰ ਵੇਰਵੇ :

Guidelines for Phased Re-opening (Unlock-2) -1