ਮੁੱਖ ਖ਼ਬਰਾਂ ਪੰਜਾਬ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਲੱਭ ਰਹੀ ਹੈ ਬਿਹਾਰ ਪੁਲਿਸ June 23, 2020 News Punjab ਨਿਊਜ਼ ਪੰਜਾਬ , ਅਮ੍ਰਿਤਸਰ , 23 ਜੂਨ – ਬਿਹਾਰ ਪੁਲਿਸ ਨੇ ਅੱਜ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਦੇ ਬਾਹਰ ਕਾਨੂੰਨੀ ਨੋਟਿਸ ਲਾ ਦਿੱਤਾ ਹੈ | ਬਿਹਾਰ ਪੁਲਿਸ 2019 ਦੇ ਇੱਕ ਮਾਮਲੇ ਵਿੱਚ ਕਾਰਵਾਈ ਕਰਨਾ ਚਾਹੁੰਦੀ ਸੀ ਪਰ ਪਿਛਲੇ ਹਫਤੇ ਤੋਂ ਸ਼੍ਰੀ ਸਿੱਧੂ ਉਨ੍ਹਾਂਨੂੰ ਮਿੱਲ ਨਹੀਂ ਰਹੇ ਸਨ | Post Views: 0