ਸੂਰਜ ਗ੍ਰਹਿਣ ਦੀਆਂ LIVE ਵੀਡਿਓ ਅਤੇ ਤਸਵੀਰਾਂ ਨਾਲ – ਨਾਲ ਵੇਖੋ – 11 ਵੱਜ ਕੇ 57 ਮਿੰਟ ਤੋਂ ਵੇਖੋ ਪੂਰਾ ਨਜ਼ਾਰਾ – ਦੁਬਾਰਾ ਕਈ ਸਾਲਾਂ ਬਾਅਦ ਵੇਖ ਸਕੋਗੇ ਅਜਿਹਾ ਨਜ਼ਾਰਾ

ਨਿਊਜ਼ ਪੰਜਾਬ 

ਅਮ੍ਰਿਤਸਰ , 21 ਜੂਨ -ਚੰਦਰਮਾ – ਸੂਰਜ ਗ੍ਰਹਿਣ ਦੀਆਂ  LIVE ਤਸਵੀਰਾਂ ਨਾਲ – ਨਾਲ ਵੇਖੋ – 11 ਵੱਜ ਕੇ 57 ਮਿੰਟ  ਤੋਂ ਵੇਖੋ ਪੂਰਾ ਨਜ਼ਾਰਾ – ਇਸ ਤੋਂ ਬਾਅਦ ਭਾਰਤ ਵਿੱਚ ਇੱਹ ਦ੍ਰਿਸ਼ ਦੁਬਾਰਾ 20 ਮਾਰਚ 2034 , 17 ਫਰਵਰੀ 2064 ਅਤੇ 22 ਜੂਨ 2085 ਨੂੰ ਆਏਗਾ ਨਜ਼ਰ |