ਨਿਊਜ਼ ਪੰਜਾਬ
2 ਜੂਨ 2026
“ਸਮਝਣਾ ਇੱਕ ਕਲਾ ਹੈ, ਅਤੇ ਹਰ ਕੋਈ ਕਲਾਕਾਰ ਨਹੀਂ ਹੁੰਦਾ।”
ਭਾਵ ਕਿ ਹਰ ਇਨਸਾਨ ਸੁਣ ਤਾਂ ਸਕਦਾ ਹੈ, ਪਰ ਹਰ ਕੋਈ ਦੂਜਿਆਂ ਦੇ ਜਜ਼ਬਾਤ, ਹਾਲਾਤ ਅਤੇ ਚੁੱਪ ਦੇ ਪਿੱਛੇ ਲੁਕੇ ਦਰਦ ਨੂੰ ਨਹੀਂ ਸਮਝ ਸਕਦਾ। ਕਿਸੇ ਨੂੰ ਸਹੀ ਤਰ੍ਹਾਂ ਸਮਝਣ ਲਈ ਸਿਰਫ਼ ਅੱਖਾਂ ਨਹੀਂ, ਦਿਲ ਦੀ ਨਜ਼ਰ ਵੀ ਚਾਹੀਦੀ ਹੈ। ਜਿਵੇਂ ਹਰ ਕੋਈ ਚਿੱਤਰ ਨਹੀਂ ਬਣਾ ਸਕਦਾ, ਉਸੇ ਤਰ੍ਹਾਂ ਹਰ ਕੋਈ ਰਿਸ਼ਤਿਆਂ ਦੀਆਂ ਬਾਰੀਕੀਆਂ ਨੂੰ ਸਮਝਣ ਦੀ ਕਲਾ ਨਹੀਂ ਰੱਖਦਾ।
“ਹਰ ਕੋਈ ਗੱਲਾਂ ਸੁਣ ਲੈਂਦਾ ਹੈ, ਪਰ ਦਿਲ ਦੀ ਆਵਾਜ਼ ਸਮਝਣ ਵਾਲੇ ਬਹੁਤ ਘੱਟ ਹੁੰਦੇ ਹਨ।”
