ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗਾ ਪੰਜਵਾ ਟੀ-20 ਲੜੀ ਦਾ ਅੰਤਿਮ ਮੁਕਾਬਲਾ,ਭਾਰਤ 2-1 ਨਾਲ ਅੱਗੇ

ਨਿਊਜ਼ ਪੰਜਾਬ

7 ਨਵੰਬਰ-2025

ਕੱਲ੍ਹ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਪੰਜਵਾਂ ਟੀ-20 ਮੈਚ ਹੈ। ਇਹ 5 ਮੈਚਾਂ ਦੀ ਲੜੀ ਦਾ ਅਖੀਰਲਾ ਮੈਚ ਹੈ। ਭਾਰਤ 2-1 ਨਾਲ ਲੜੀ ਵਿਚ ਅੱਗੇ ਹੈ। ਇਕ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ। ਕੱਲ੍ਹ ਮੈਚ ਵਿਚ ਭਾਰਤ ਦੀ ਨਜ਼ਰ ਲੜੀ ਉਤੇ ਕਬਜ਼ਾ ਕਰਨ ਦੀ ਹੋਵੇਗੀ ਤੇ ਆਸਟ੍ਰੇਲੀਆ ਮੈਚ ਜਿੱਤ ਕੇ ਲੜੀ ਬਰਾਬਰ ਕਰਨ ਦੀ ਕੋਸ਼ਿਸ਼ ਕਰੇਗਾ।