ਤਰਨਤਾਰਨ, ਪੰਜਾਬ, ਮੁੱਖ ਖ਼ਬਰਾਂ ਤਰਨਤਾਰਨ ਦੇ SSP ਸਮੇਤ 3 IPS ਅਫਸਰਾਂ ਦਾ ਤਬਾਦਲਾ September 11, 2025September 11, 2025 ਨਿਊਜ਼ ਪੰਜਾਬ ਤਰਨ ਤਾਰਨ , 11 ਸਤੰਬਰ, 2025 ਪੰਜਾਬ ਸਰਕਾਰ ਨੇ ਤਰਨ ਤਾਰਨ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸਮੇਤ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਦੇ ਹੁਕਮ ਦਿੱਤੇ ਹਨ।
ਤਰਨ ਤਾਰਨ ਵਿੱਚ ਮੋਮੋਜ਼–ਚਾਂਪਾਂ ਖਾਣ ਤੋਂ ਬਾਅਦ ਭੈਣ–ਭਰਾ ਦੀ ਮੌਤ, ਰੇਹੜੀ ਵਾਲਾ ਹਿਰਾਸਤ ਵਿੱਚ ਨਿਊਜ਼ ਪੰਜਾਬ 8,ਮਾਰਚ,2026 ਤਰਨਤਾਰਨ ਦੇ ਰਹਿਣ ਵਾਲੇ ਭੈਣ–ਭਰਾ ਦੀ ਭੇਦਭਰੀ ਹਾਲਤ ਵਿਚ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ…
ਤਰਨਤਾਰਨ’ ਚ ENCOUNTER ;ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁੱਠਭੇੜ ਦੌਰਾਨ ਗੋਲੀ ਵੱਜਣ ਕਾਰਨ ਗੈਂਗਸਟਰ ਜ਼ਖਮੀ ,32 ਬੋਰ ਪਿਸਤੋਲ ਤੇ ਕਈ ਜਿੰਦਾ ਕਾਰਤੂਸ ਬਰਾਮਦ ਨਿਊਜ਼ ਪੰਜਾਬ 21 ਜੁਲਾਈ 2025 ਤਰਨਤਾਰਨ ਪੁਲਿਸ ਵਿਚਾਲੇ ਐਤਵਾਰ-ਸੋਮਵਾਰ ਦੀ ਰਾਤ ਸੁਪਾਰੀ ਸ਼ੂਟਰ ਦਰਮਿਆਨ ਮੁਕਾਬਲਾ ਹੋਇਆ। ਪੁਲਿਸ ਵੱਲੋਂ ਜਵਾਬੀ ਫਾਇਰਿੰਗ…
ਤਰਨਤਾਰਨ ‘ਚ ਆਪ ਸਰਪੰਚ ਹਰਬੀਰ ਸਿੰਘ ਦਾ ਕਤਲ ਮਾਮਲਾ; ਲਈ ਜ਼ਿੰਮੇਵਾਰੀ ਨਿਊਜ਼ ਪੰਜਾਬ 20 ਫ਼ਰਵਰੀ 2026 ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਹਰਬੀਰ ਸਿੰਘ (45) ਦਾ ਦਿਨ ਦਿਹਾੜੇ ਗੋਲੀਆਂ…