ਮੁੱਖ ਖ਼ਬਰਾਂ, ਲੁਧਿਆਣਾ UCPMA ਚੋਣਾ- ਹਰ ਸਿਮਰਨਜੀਤ ਸਿੰਘ ਲੱਕੀ ਪ੍ਰਧਾਨ ਦੇ ਅਹੁਦੇ ਤੇ ਜਿੱਤੇ,ਨਵਯੁੱਗ, ਸੋਨੂੰ ਨਾਜ਼, ਮੱਕੜ, ਸਰਹਾਲੀ ਅਤੇ ਦੂਆ ਵੀ ਜਿੱਤੇ August 29, 2025August 29, 2025 Ludhiana, 29 August UCPMA ਦੀ ਅੱਜ ਹੋਈ ਵੱਕਾਰੀ ਚੋਣ ਦੌਰਾਨ ਲੱਕੀ ੧੪੪ ਵੋਟਾ ਨਾਲ ਜਿੱਤ ਗਏ ਹਨ, ਉਹਨਾਂ ਡੀ ਐਸ ਚਾਵਲਾ ਨੂੰ ਹਰਾਇਆ । ਉਹਨਾਂ ਤੋ ਇਲਾਵਾਲੱਕੀ ਗਰੁੱਪ ਦੇ ਸੋਨੂੰ ਨਾਜ਼, ਇੰਦਰਜੀਤ ਨਵਯੁੱਗ, ਸਤਨਾਮ ਸਿੰਘ ਮੱਕੜ, ਮਨੋਜ ਦੂਆ ਵੀ ਜਿੱਤ ਗਏ ਹਨ
ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਦੇਹਾਂਤ….ਸੁਖਬੀਰ ਸਿੰਘ ਬਾਦਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ, ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਰਹੇ ਮਤੇਵਾਲ ਨਿਊਜ਼ ਪੰਜਾਬ,24 ਜਨਵਰੀ 2025 ਪੰਜਾਬ ਦੇ ਸਾਬਕਾ ਐਡਵੋਕੇਟ ਜਨਰਲ ਹਰਦੇਵ ਸਿੰਘ ਮੱਤੇਵਾਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਪੁੱਤਰ…
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫ਼ਤਾਰ ਨਿਊਜ਼ ਪੰਜਾਬ 25 ਜੂਨ 2025 ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ (25 ਜੂਨ) ਨੂੰ ਅਕਾਲੀ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ…
ਹਿਮਾਚਲ ਦੇ ਚੰਬਾ ‘ਚ ਭਿਆਨਕ ਬੱਸ ਹਾਦਸਾ, 7 ਦੀ ਮੌਤ, 15 ਯਾਤਰੀ ਜ਼ਖਮੀ ਨਿਊਜ਼ ਪੰਜਾਬ 8 ਅਗਸਤ,2026 ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਨਿੱਜੀ ਬੱਸ ਬੇਕਾਬੂ ਹੋ ਕੇ ਪਲਟ ਗਈ।…