ਸੁਰਜੀਤ ਸਿੰਘ / ਨਿਊਜ਼ ਪੰਜਾਬ
ਲੁਧਿਆਣਾ, 29 ਅਗਸਤ – ਯੂਨਾਈਟਿਡ ਸਾਇਕਲ ਐਂਡ ਪਾਰਟਸ ਮੈਨੁੰਫੈਕਚਰਰਜ਼ ਐਸੋਸਿਏਸ਼ਨ ( UCPMA ) ਦੀਆਂ ਚੋਣਾਂ ਲਈ ਵੋਟਰਾਂ ਨੇ ਵੱਡੀ ਦਿਲਚਸਪੀ ਦਾ ਪ੍ਰਗਟਾਵਾ ਕਰਦਿਆਂ ਸ਼ਾਮ 5 ਵਜੇ ਤੱਕ 1600 ਦੇ ਕਰੀਬ ਵੋਟਾਂ ਪਾਈਆਂ ਹਨ, ਟੋਟਲ ਵੈਲਿਡ ਵੋਟ 1988 ਹਨ, 81 ਪ੍ਰਤੀਸ਼ਤ ਵੋਟ ਪੋਲ ਹੋਣ ਦਾ ਅਨੁਮਾਨ ਹੈ, ਹਾਲੇ ਅਧਿਕਾਰਿਤ ਤੋਰ ਤੇ ਪੋਲਿੰਗ ਵੋਟਾਂ ਦੀ ਗਿਣਤੀ ਨਹੀਂ ਦੱਸੀ ਗਈ
ਸ਼ਾਮ ਪੰਜ ਵਜੇ ਮੇਨ ਗੇਟ ਬੰਦ ਕਰ ਦਿੱਤਾ ਗਿਆ ਹੈ, ਅਤੇ ਵੋਟਾਂ ਦੀ ਗਿਣਤੀ ਸ਼ੁਰੂ ਕੀਤੀ ਜਾ ਰਹੀ ਹੈ, ਥੋੜੀ ਦੇਰ ਵਿੱਚ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ,
