ਐਸ.ਜੀ. ਪੀ. ਸੀ. ਮੈਂਬਰ ਸ: ਕੰਵਲਇੰਦਰ ਸਿੰਘ ਠੇਕੇਦਾਰ ਨਹੀਂ ਰਹੇ

ਲੁਧਿਆਣਾ 31 ਜਨਵਰੀ (News Punjab)  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸ:ਕੰਵਲਇੰਦਰ ਸਿੰਘ ਅੱਜ ਅਕਾਲ ਚਲਾਣਾ ਕਰ ਗਏ I  ਸ: ਠੇਕੇਦਾਰ ਪਿਛਲੇ ਕੁਛ ਦਿਨਾਂ ਤੋਂ ਜੇਰੇ ਇਲਾਜ ਸਨI ਸ: ਠੇਕੇਦਾਰ ਸਿੱਖ ਕੌਮ ਦੀ ਮਹਾਨ ਸ਼ਖ਼ਸੀਅਤ   ਜਥੇਦਾਰ ਸੁਰਜਨ ਸਿੰਘ ਠੇਕੇਦਾਰ ਦੇ ਪੁੱਤਰ ਸਨ