ਮੁੱਖ ਖ਼ਬਰਾਂ

ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ

ਨਿਊਜ਼ ਪੰਜਾਬ

8 ਫਰਵਰੀ 2025

ਨਵੀਂ ਦਿੱਲੀ ਵਿਧਾਨ ਸਭਾ ਚੋਣਾਂ’ ਚ ਔਖਲਾ ਸੀਟ ਤੋਂ ਭਾਜਪਾ ਦੀ ਮਨੀਸ਼ ਚੌਧਰੀ 8000 ਵੋਟਾਂ ਨਾਲ ਅੱਗੇ, ਕਰਾਵਲ ਨਗਰ ਤੋਂ ਭਾਜਪਾ ਦੇ ਕਪਿਲ ਮਿਸ਼ਰਾ 3100 ਵੋਟਾਂ ਨਾਲ ਅੱਗੇ, ਨਵੀਂ  ਦਿੱਲੀ ਦੀ ਸੀਟ ਤੋਂ ਭਾਜਪਾ ਦੇ ਪ੍ਰਵੇਸ਼ ਵਰਮਾ ਅੱਗੇ, ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ 1500 ਵੋਟਾਂ ਨਾਲ ਪਿੱਛੇ, ਰਜੌਰੀ ਗਾਰਡਨ ਤੋਂ ਭਾਜਪਾ ਦੇ ਮਨਿੰਦਰ 2125 ਵੋਟਾਂ ਨਾਲ ਅੱਗੇ