ਮੁੱਖ ਖ਼ਬਰਾਂਭਾਰਤ

ਨਹੀਂ ਰਹੇ ਸਾਬਕਾ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ

news punjab, 26 dec 2024

ਨਵੀਂ ਦਿੱਲੀ
ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਦੀ ਸਿਹਤ ਵੀਰਵਾਰ (26 ਦਸੰਬਰ 2024) ਨੂੰ ਵਿਗੜ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ਦੇ ਐਮਰਜੈਂਸੀ ਵਿਭਾਗ ਵਿੱਚ ਭਰਤੀ ਕਰਵਾਇਆ ਗਿਆ ਸੀ। ਦਸਿਆ ਜਾ ਰਿਹਾ ਸੀ ਕਿ ਮਨਮੋਹਨ ਸਿੰਘ ਨੂੰ ਸਾਹ ਲੈਣ ‘ਚ ਦਿੱਕਤ ਹੋਣੀ ਸ਼ੁਰੂ ਹੋਈ ਜਿਸ ਤੋਂ ਬਾਅਦ ਉਨ੍ਹਾਂ ਨੂੰ ਏਮਜ਼ ‘ਚ ਲਿਜਾਇਆ ਗਿਆ ਜਿੱਥੇ 92 ਸਾਲ ਦੀ ਉਮਰ ਮਨਮੋਹਨ ਸਿੰਘ ਨੇ ਆਖਰੀ ਸਾਹ ਲਿੱਤੇ।

 

 

 

Former Prime Minister Of India Dr Manmohan Singh Breathed His Last At The Age Of 92