ਮੁੱਖ ਖ਼ਬਰਾਂਪੰਜਾਬ

ਜੇਲ੍ਹ ਤੋਂ ਰਿਹਾ ਹੋ ਆਪਣੇ ਗ੍ਰਹਿਣ ਨਿਵਾਸ ‘ਤੇ ਪਹੁੰਚੇ ਭਾਰਤ ਭੂਸ਼ਣ ਆਸ਼ੂ

ਪੰਜਾਬ ਨਿਊਜ਼,22 ਦਿਸੰਬਰ 2024

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਭਾਵੇਂ ਹੀ ਕੌਂਸਲਰ ਦੀ ਚੋਣ ਹਾਰ ਗਈ ਹੋਵੇ ਪਰ ਅੱਜ ਆਸ਼ੂ ਦੇ ਜੇਲ੍ਹ ਤੋਂ ਘਰ ਪਰਤ ਆਏ ਹਨ। ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੇ ਟੈਂਡਰ ਘੁਟਾਲੇ ਵਿੱਚ ਆਸ਼ੂ ਨੂੰ ਵੱਡੀ ਰਾਹਤ ਦਿੱਤੀ ਹੈ।