ਮੁੱਖ ਖ਼ਬਰਾਂ 5 ਨਵੇਂ ਕੋਰੋਨਾ ਮਰੀਜ਼ਾਂ ਨਾਲ ਪੰਜਾਬ ਚ ਕੁੱਲ ਗਿਣਤੀ 313 ਹੋਈ April 26, 2020 News Punjab ਚੰਡੀਗੜ੍ਹ , 26 ਅਪ੍ਰੈਲ (ਨਿਊਜ਼ ਪੰਜਾਬ ) ਪੰਜਾਬ ਸਿਹਤ ਮੰਤਰਾਲੇ ਵਲੋਂ ਜਾਰੀ ਮੀਡਿਆ ਬੁਲੇਟਿਨ ਅਨੁਸਾਰ ਪੰਜਾਬ ਚ 84 ਕੋਰੋਨਾ ਪੀੜਤ ਠੀਕ ਹੋ ਕੇ ਘਰ ਜਾ ਚੁਕੇ ਹਨ | ਅੱਜ ਆਏ ਨਵੇਂ 5 ਕੈਸਾ ਵਿੱਚੋ 3 ਜਲੰਧਰ , 1 ਲੁਧਿਆਣਾ ਅਤੇ 1 ਸ਼ਹੀਦ ਭਗਤ ਸਿੰਘ ਨਗਰ ਤੋਂ ਹਨ | ਹੁਣ ਤਕ ਕੁੱਲ 18 ਮੌਤਾਂ ਹੋ ਚੁੱਕੀਆਂ ਹਨ Post Views: 0