ਪੰਜਾਬ ਵਿਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 257 —ਵੇਰਵੇ ਲਈ ਪੜ੍ਹੋ ਰਿਪੋਰਟ

ਚੰਡੀਗੜ੍ਹ , 22 ਅਪ੍ਰੈਲ ( ਨਿਊਜ਼ ਪੰਜਾਬ ) ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਜਾਰੀ
ਮੀਡੀਆ ਬੁਲੇਟਿਨ-(ਕੋਵਿਡ-19) ਅਨੁਸਾਰ ਪੰਜਾਬ ਵਿਚ ਕੋਰੋਨਾ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ 257 ਤੇ ਪੁੱਜ ਚੁਕੀ ਹੈ ਅਤੇ 530 ਸ਼ਕੀ ਮਰੀਜ਼ਾਂ ਦੀ ਰਿਪੋਰਟ ਉਡੀਕੀ ਜਾ ਰਹੀ ਹੈ | 53 ਮਰੀਜ਼ ਠੀਕ ਹੋ ਚੁਕੇ ਹਨ ਅਤੇ 16 ਮੋਤਾ ਹੋ ਚੁੱਕਿਆ ਹਨ | ਵੇਰਵੇ ਲਈ ਪੜ੍ਹੋ ਰਿਪੋਰਟ …

media bulletin pbi. 22.4.20   

Media Bulletin 22 April