ਮੁੱਖ ਖ਼ਬਰਾਂਪੰਜਾਬ ਪੰਜਾਬ ਨੂੰ ਅੱਜ ਮਿਲਣਗੀਆ 58 ਨਵੀਆਂ ਐਂਬੂਲੈਂਸਾ July 28, 2024 News Punjab ਚੰਡੀਗੜ੍ਹ, 28 ਜੁਲਾਈ, 2024: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੂਬੇ ਲਈ 58 ਨਵੀਆਂ ਹਾਈਟੈਕ ਐਂਬੂਲੈਂਸਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਸਮਾਗਮ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਹੋਇਆ