21 ਜੁਲਾਈ 2024
31ਜੁਲਾਈ ਤੋਂ ਬਾਅਦ ਜੇ ਕਰ ਕੋਈ ਨਾਬਾਲਕ ਬੱਚਾ ਦੋ ਪਹੀਆ ਜਾਂ 4 ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ 3 ਸਾਲ ਦੀ ਕੈਦ ਤੇ 25000 ਜ਼ੁਰਮਾਨਾ ਤੇ ਜੇਕਰ ਮੰਗ ਕੇ ਵਾਹਨ ਚਲਾਇਆ ਤਾਂ ਮਾਲਕ ਖਿਲਾਫ ਹੋਵੇ ਗੀ ਸਖ਼ਤ ਕਾਰਵਾਈ। ਜੇਕਰ ਮੰਗ ਕੇ ਕਿਸੇ ਦਾ ਵਾਹਨ ਚਲਾਇਆ ਜਾਂਦਾ ਹੈ ਤਾਂ ਉਸਦੇ ਮਾਲਕ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ।
