ਰਾਮ ਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਫ਼ੋਨ ਤੇ ਧਮਕੀ ਮਿਲੀ।।

ਨਵੀਂ ਦਿੱਲੀ:7 ਮਾਰਚ 2024

ਦਿੱਲੀ ਦੇ ਰਾਮ ਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।  ਕਾਲਜ ਵਿੱਚੋ ਵਿਦਿਆਰਥੀਆਂ ਨੂੰ ਕੱਢਣ ਦਾ ਸਿਲਸਿਲਾ ਜਾਰੀ ਹੈ। ਅਤੇ ਪੁਲਿਸ ਵੱਲੋ ਪੂਰੀ ਜਾਂਚ ਵੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਫੋਨ ਕਾਲ ਦੇ ਜ਼ਰੀਏ ਇਹ ਧਮਕੀ ਆਈ। ਪੁਲਿਸ ਆਪਣੇ ਵੱਲੋ ਪੂਰੀ ਜਾਂਚ ਕਰ ਰਹੀ ਹੈ।