ਮੌਸਮ ਵਿਭਾਗ ਨੇ ਪੰਜਾਬ ਸਮੇਤ ਕਈ ਰਾਜਾ ਲਈ ਦੋ ਦਿਨ ਵਾਸਤੇ ਓਰੇਂਜ਼ ਚੇਤਾਵਨੀ ਜਾਰੀ ਕੀਤੀ – ਅੱਜ ਦੁਪਹਿਰ ਤੋਂ ਮੌਸਮ ਦੀ ਸਥਿਤੀ ਵੇਖੋ IMD ਵਲੋਂ ਜਾਰੀ ਰਿਪੋਰਟਾਂ

ਮੌਸਮ ਵਿਭਾਗ ਨੇ ਅੱਜ ਦੁਪਹਿਰ ਤੋਂ ਮੌਸਮ ਦੀ ਸਥਿਤੀ ਨੂੰ ਵੇਖਦਿਆਂ ਪੰਜਾਬ ਸਮੇਤ ਹਰਿਆਣਾ ,ਚੰਡੀਗੜ੍ਹ ,ਦਿੱਲੀ ਅਤੇ ਰਾਜਿਸਥਾਨ ਲਈ ਦੋ ਦਿਨ ਵਾਸਤੇ ਓਰੇਂਜ਼ ਚੇਤਾਵਨੀ ਜਾਰੀ ਕੀਤੀ ਹੈ , ਮੀਹ ,ਹਨੇਰੀ -ਝੱਖੜ , ਗੜ੍ਹੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। 

Image

ਮੌਸਮ ਦੀ ਤਾਜ਼ਾ ਰਿਪੋਰਟ ਵੇਖਣ ਲਈ ਹੇਠਲੀ  V ਖਬਰ ਨੂੰ ਟੱਚ ਕਰਕੇ ਖੋਲ੍ਹੋ

ਯੈਲੋ ਅਲਰਟ – ਮੌਸਮ ਵਿਭਾਗ ਅਨੁਸਾਰ ਹਵਾਵਾਂ ਵਿੱਚ ਪੱਛਮੀ ਗੜਬੜੀ ਦੀ ਸਥਿਤੀ ਬਣੀ ਰਹਿਣ ਕਾਰਨ ਹਾਲੇ ਵਿਗੜਿਆ ਰਹੇਗਾ ਮੌਸਮ – IMD ਅਨੁਸਾਰ ਨਵੀਂ ਵੈਸਟਰਨ ਡਿਸਟਰਬੈਂਸ ਕਾਰਨ ਰਹਿਣਾ ਪਵੇਗਾ ਸੁਚੇਤ – ਪੜ੍ਹੋ ਮੌਸਮ ਵਿਭਾਗ ਨੇ ਕਿਹੜੇ ਰਾਜਾਂ ਲਈ ਜਾਰੀ ਕੀਤੀ ਚੇਤਾਵਨੀ