ਬਿਨਾਂ ਆਈ ਡੀ ਪਰੂਫ 2000 ਰੁਪਏ ਦੇ ਨੋਟ ਬਦਲੇ ਜਾ ਸਕਦੇ ਹਨ – ਦਿੱਲ੍ਹੀ ਹਾਈ ਕੋਰਟ ਨੇ ਦਿੱਤਾ ਫੈਂਸਲਾ
ਦੇਸ਼ ਦੇ ਹਰੇਕ ਬੈਂਕ ਲਈ ਹੁਣ 2000 ਰੁਪਏ ਦੇ ਨੋਟ ਬਦਲਣ ਲਈ ਕੋਈ ਸ਼ਨਾਖਤੀ ਕਾਰਡ ਜਾ ਆਈ ਡੀ ਪਰੂਫ ਦੀ ਲੋੜ ਨਹੀਂ ਰਹੀ।
ਦਿੱਲੀ ਹਾਈ ਕੋਰਟ ਨੇ ਬਿਨਾਂ ਕਿਸੇ ਪਛਾਣ ਸਬੂਤ ਦੇ 2000 ਰੁਪਏ ਦੇ ਨੋਟ ਬਦਲਣ ਦੇ ਰਿਜ਼ਰਵ ਬੈਂਕ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਦੱਸ ਦੇਈਏ ਕਿ ਵਕੀਲ ਅਸ਼ਵਨੀ ਉਪਾਧਿਆਏ ਨੇ ਰਿਜ਼ਰਵ ਬੈਂਕ ਅਤੇ ਸਟੇਟ ਬੈਂਕ ਦੇ ਬਿਨਾਂ ਦਸਤਾਵੇਜ਼ਾਂ ਦੇ ਨੋਟ ਬਦਲਣ ਦੇ ਆਦੇਸ਼ ਦੇ ਖਿਲਾਫ ਦਿੱਲੀ ਹਾਈਕੋਰਟ ‘ਚ ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ।
ਇਸ ਪਟੀਸ਼ਨ ਕਾਰਨ ਕਈ ਬੈਂਕ ਬਿਨਾਂ ਕਿਸੇ ਪਛਾਣ ਸਬੂਤ ਦੇ 2000 ਰੁਪਏ ਦੇ ਨੋਟ ਬਦਲਣ ਤੋਂ ਇਨਕਾਰ ਕਰ ਰਹੇ ਸਨ।
Prabhakar Kr Mishra
बिना किसी पहचान पत्र के 2000₹ के नोट को बदलने के रिजर्व बैंक के आदेश को चुनौती देने वाली याचिका को दिल्ली हाईकोर्ट ने ख़ारिज कर दिया है। सुप्रीम कोर्ट के वकील
ने दायर की थी याचिका।