ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਪ੍ਰਦੂਸ਼ਣ ਦੀ ਸਥਿਤੀ ਸੰਬਧੀ 172 ਸ਼ਹਿਰਾਂ ਦੀ ਰਿਪੋਰਟ ਜਾਰੀ ਕੀਤੀ – ਪੰਜਾਬ ਦੇ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਖਤਰਨਾਕ ਸ਼੍ਰੇਣੀ ਵਿੱਚ – ਹਰਿਆਣਾ ਨੇ ਸਭ ਪਛਾੜਿਆ – ਤੁਸੀਂ ਵੀ ਵੇਖੋ ਆਪਣੇ ਸ਼ਹਿਰ ਦੀ ਹਵਾ ਦੀ ਸਥਿਤੀ

ਨਿਊਜ਼ ਪੰਜਾਬ
ਨਵੀ ਦਿੱਲੀ , 3 ਨਵੰਬਰ – ਦਿੱਲੀ ਵਿੱਚ ਹਵਾ ਪ੍ਰਦੂਸ਼ਣ ਚਿੰਤਾਜਨਕ ਪੱਧਰ ‘ਤੇ ਪਹੁੰਚਣ ਦੇ ਨਾਲ, ਕੇਂਦਰੀ ਹਵਾ ਗੁਣਵੱਤਾ ਕਮਿਸ਼ਨ (CAQM) ਨੇ ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਹਲਕੇ ਵਾਹਨਾਂ ਦੇ ਚੱਲਣ ਅਤੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਹਵਾ ਪ੍ਰਦੂਸ਼ਣ ਦੀ ਸਥਿਤੀ ਸੰਬਧੀ 172 ਸ਼ਹਿਰਾਂ ਦੀ ਰਿਪੋਰਟ ਜਾਰੀ ਕੀਤੀ ਹੈ ਜਿਸ ਵਿਚ ਹਵਾ ਦੀ ਸ਼ੁੱਧਤਾ ਬਾਰੇ ਸਪਸ਼ਟ ਕੀਤਾ ਹੈ , ਦਿੱਲੀ , ਹਰਿਆਣਾ ਅਤੇ ਪੰਜਾਬ ਦੇ ਕਈ ਸ਼ਹਿਰਾਂ ਨੂੰ ਖਤਰਨਾਕ ਸ਼੍ਰੇਣੀ ਵਿਚ ਦੱਸਿਆ ਹੈ

ਤੁਸੀਂ ਵੀ ਵੇਖੋ ਆਪਣੇ ਸ਼ਹਿਰ ਦੀ ਹਵਾ ਦੀ ਸਥਿਤੀ AQI ਇਸ ਲਿੰਕ ਨੂੰ ਟੱਚ ਕਰਕੇ ਵੇਖ ਸਕਦੇ ਹੋ

https://cpcb.nic.in//upload/Downloads/AQI_Bulletin_20221103.pdf

Ludhiana Very Poor 319
Mandi Gobindgarh Very Poor 391
Baghpat Very Poor 352
Bahadurgarh Severe 429
Ballabgarh Very Poor 377
Charkhi Dadri Severe 460
Delhi Severe 450
Faridabad Very Poor 373
Ghaziabad Severe 416
Jind Severe 421

ਦਿੱਲੀ ਵਿੱਚ ਹਵਾ ਪ੍ਰਦੂਸ਼ਣ ਚਿੰਤਾਜਨਕ ਪੱਧਰ ‘ਤੇ – ਰਾਸ਼ਟਰੀ ਰਾਜਧਾਨੀ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਹਲਕੇ ਵਾਹਨਾਂ ਦੇ ਚੱਲਣ ਅਤੇ ਦਾਖਲੇ ‘ਤੇ ਪਾਬੰਦੀ