ਕਰੋੜਾਂ ਦੇਸ਼ ਵਾਸੀਆਂ ਨੇ ਕੋਰੋਨਾ ਨਾਲ ਯੁੱਧ ਕਰ ਰਹੇ ਸੰਗਰਾਮੀਆ ਲਈ ਪਿਆਰ ਪ੍ਰਗਟਾਇਆ

ਨਵੀ ਦਿੱਲੀ 22 ਮਾਰਚ (ਨਿਊਜ਼ ਪੰਜਾਬ ) ਸ਼ਾਮ ਦੇ 5 ਵੱਜਦੇ ਹੀ ਕਰੋੜਾਂ ਦੇਸ਼ ਵਾਸੀਆਂ ਨੇ ਕੋਰੋਨਾ ਦਾ ਮੁਕਾਬਲਾ ਕਰ ਰਹੇ ਸੰਗਰਾਮੀਆਂ ਨੂੰ ਥਾਲੀਆਂ ਅਤੇ ਤਾਲੀਆਂ ਨਾਲ ਪਿਆਰ ਸਤਿਕਾਰ ਦੇਂਦਿਆਂ ਕੋਰੋਨਾ ਵਾਇਰਸ ਨਾਲ ਲੜਣ ਦ੍ਰਿੜ ਸੰਕਲਪ ਦਾ ਪ੍ਰਗਟਾਵਾ ਕੀਤਾ |  5 ਵਜਦੇ ਹੀ ਲੋਕ ਆਪਣੇ ਘਰਾਂ ਦੀਆ ਛੱਤਾਂ ਅਤੇ ਬ੍ਰਾਂਡਿਆ ਵਿੱਚ ਆ ਗਏ |ਕੌਮੀ ਏਕਤਾ ਦਾ ਪ੍ਰਗਟਾਵਾ ਕਰਦਿਆਂ ਕਈਆਂ ਨੇ ਦੇਸ਼ ਤਰੰਗਾਂ ਲਹਿਰਾਇਆ ਅਤੇ ਕਈਆਂ ਨੇ ਸ਼ੰਖ ਵਜਾਏ |