ਕੇਦਰ ਸਰਕਾਰ ਵੱਲੋਂ ਦੇਸ਼ ਵਿਚਲੇ ਕੋਰੋਨਾ ਪ੍ਰਭਾਵਿਤ 75 ਜਿਲ੍ਹਿਆਂ ਵਿੱਚ ਲਾਕ-ਡਾਊਨ ਰੱਖਣ ਦੇ ਹੁਕਮ – ਲੋਕਲ ਅਤੇ ਮੈਟਰੋ ਰੇਲ ਵੀ ਬੰਦ
ਨਵੀ ਦਿੱਲੀ 22 ਮਾਰਚ (ਨਿਊਜ਼ ਪੰਜਾਬ ) ਕੇਂਦਰ ਸਰਕਾਰ ਨੇ ਦੇਸ਼ ਦੇ 22 ਰਾਜਾਂ ਦੇ ਉਹ 75 ਜਿਲੇ ਜਿਨ੍ਹਾਂ ਵਿੱਚੋ ਕੋਰੋਨਾ ਵਾਇਰਸ ਦੇ ਮਰੀਜ਼ ਮਿਲੇ ਹਨ ਅਗਲੇ ਹੁਕਮ ਤੱਕ ਮੁਕੱਮਲ ਲਾਕ ਡਾਊਨ ਰੱਖਣ ਦੇ ਹੁਕਮ ਦਿਤੇ ਹਨ | ਰੇਲਵੇ ਦੇ ਨਾਲ ਨਾਲ ਲੋਕਲ ਅਤੇ ਮੈਟਰੋ ਰੇਲ ਸੇਵਾ ਵੀ 31 ਮਾਰਚ ਤੱਕ ਬੰਦ ਰਹੇਗੀ | ਇੱਕ ਤੋਂ ਦੂਜੇ ਰਾਜਾਂ ਵਿੱਚ ਜਾਣ ਵਾਲੀ ਅੰਤਰਰਾਸ਼ਟਰੀ ਬੱਸ ਸਰਵਿਸ ਬੰਦ ਕਰਨ ਦੇ ਆਰਡਰ ਜਾਰੀ ਕੀਤੇ ਗਏ ਹਨ |