ਕੋਰੋਨਾ ਵਾਇਰਸ – 31 ਮਾਰਚ ਤੱਕ ਰੇਲ ਗੱਡੀਆਂ ਬੰਦ

ਨਵੀ ਦਿੱਲੀ 22 ਮਾਰਚ (ਨਿਊਜ਼ ਪੰਜਾਬ )ਕੋਰੋਨਾ ਵਾਇਰਸ ਦੇ ਵੱਧਦੇ ਪ੍ਰਕੋਪ ਨੂੰ ਥਲ ਪਾਉਣ ਲਈ ਭਾਰਤੀ ਰੇਲਵੇ ਨੇ ਦੇਸ਼ ਵਿੱਚ ਸਾਰੀਆਂ ਮੇਲ , ਸਪਰਫ਼ਾਸ੍ਟ ਅਤੇ ਪੇਸੈਂਜਰ ਰੇਲ ਗੱਡੀਆਂ 31 ਮਾਰਚ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ |   ਢੋਆ – ਢੁਆਈ  ਲਈ ਮਾਲ ਰੇਲ ਗੱਡੀਆਂ ਚਲਦਿਆਂ ਰਹਿਣਗੀਆਂ                                        ——     ਮਹਾਰਾਸ਼ਟਰ ਸਰਕਾਰ ਨੇ ਮੁੰਬਈ ਦੀਆ ਲੋਕਲ ਟ੍ਰੇਨਾਂ ਵੀ 31 ਮਾਰਚ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੈ |                                                       ———   ਕਲਕੱਤਾ ਮੈਟਰੋ ਰੇਲ ਵੀ 31 ਮਾਰਚ ਤੱਕ ਬੰਦ ਰਹੇਗੀ  |