ਦੇਸ਼ ਵਿੱਚ 24 ਘੰਟੇ ਲਈ ਰੇਲ ਆਵਾਜਾਈ ਠੱਪ

ਨਵੀ ਦਿੱਲੀ 20 ਮਾਰਚ (ਨਿਊਜ਼ ਪੰਜਾਬ ) ਦੇਸ਼ ਭਰ ਵਿੱਚ 24 ਘੰਟੇ ਲਈ ਰੇਲ ਸੇਵਾਵਾਂ ਬੰਦ ਕਰ ਦਿਤੀਆਂ ਗਿਆ ਹਨ | ਕੋਰੋਨਾ ਵਾਇਰਸ ਤੋਂ ਬਚਾਅ ਲਈ  ਲਈ ਜਾ ਰਹੇ ਜਨਤਾ ਕਰਫਿਊ ਦੌਰਾਨ ਕਲ ਸ਼ਨੀਵਾਰ ਰਾਤ 12  ਤੋਂ ਬਾਅਦ ਐਤਵਾਰ ਰਾਤ 10 ਵਜੇ ਤਕ ਦੇਸ਼ ਵਿੱਚ ਕੋਈ ਟਰੇਨ ਨਹੀਂ ਚਲੇਗੀ | ਸ਼ਨੀਵਾਰ ਰਾਤ 10 ਵਜੇ ਤਕ ਚਲਣ ਵਾਲੀਆਂ ਟਰੇਨਾਂ ਆਪਣੇ ਸਮੇ ਅਨੁਸਾਰ ਆਪਣੇ ਟਿਕਾਣਿਆਂ ਤੇ ਪੁੱਜਣਗੀਆਂ ਉਨ੍ਹਾਂ ਤੇ ਇਹ ਰੋਕਾ ਲਾਗੂ ਨਹੀਂ ਹੋਣਗੀਆਂ  |