ਮੁੱਖ ਮੰਤਰੀ ਕਮਲਨਾਥ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪਿਆ – ਭਾਜਪਾ ਨੂੰ ਮਿਲੇਗਾ ਸੱਦਾ

ਭੁਪਾਲ , 20 ਮਾਰਚ ( ਨਿਊਜ਼ ਪੰਜਾਬ ) ਮੱਧ ਪ੍ਰਦੇਸ਼ ਵਿਚ ਪੈਦਾ ਹੋਏ ਸਿਆਸੀ ਸਕੰਟ ਦੌਰਾਨ ਫਲੋਰ ਟੈਸਟ ਵਿਚ ਬਹੁ ਮੱਤ ਸਾਬਤ ਕਰਨ ਦੀ ਥਾਂ ਕਮਲਨਾਥ ਸਰਕਾਰ ਵਲੋਂ ਅਸਤੀਫਾ ਦੇਣ ਦਾ ਐਲਾਨ ਕਰਨ ਤੋਂ ਬਾਅਦ  ਮੁੱਖ ਮੰਤਰੀ ਕਮਲਨਾਥ ਨੇ ਆਪਣਾ ਅਸਤੀਫਾ ਰਾਜਪਾਲ ਨੂੰ ਸੌਂਪ ਦਿੱਤਾ | ਰਾਜਪਾਲ ਵਲੋਂ ਸੱਦਾ ਆਉਣ ਤੋਂ ਬਾਅਦ ਭਾਜਪਾ  ਵਲੋਂ ਆਪਣਾ ਦਾਹਵਾ ਪੇਸ਼ ਕੀਤਾ ਜਾਵੇਗਾ |