ਸੁਪਰੀਮ ਕੋਰਟ ਵਲੋਂ ਕਮਲਨਾਥ ਸਰਕਾਰ ਨੂੰ ਕੱਲ੍ਹ ਫਲੋਰ ਟੈਸਟ ਦੇ ਨਿਰਦੇਸ਼

ਨਵੀ ਦਿੱਲੀ ,19 ਮਾਰਚ  ( ਨਿਊਜ਼ ਪੰਜਾਬ )  ਮੱਧ ਪ੍ਰਦੇਸ਼ ਦੇ ਸਿਆਸੀ ਸੰਕਟ ਸਬੰਧੀ ਚੱਲ ਰਹੇ ਮਾਮਲੇ ਦੀ ਸੁਣਵਾਈ  ਦੌਰਾਨ ਸੁਪਰੀਮ ਕੋਰਟ ਨੇ ਕਮਲਨਾਥ ਸਰਕਾਰ ਨੂੰ ਕੱਲ੍ਹ ਫਲੋਰ ਟੈਸਟ ਦੇ ਨਿਰਦੇਸ਼ ਦਿੱਤੇ ਹਨ। ਸੁਪਰੀਮ ਕੋਰਟ ਅਨੁਸਾਰ ਫਲੋਰ ਟੈਸਟ ਕਾਨੂੰਨ ਅਨੁਸਾਰ ਹੱਥ ਖੜੇ ਕਰ  ਕੇ ਹੋਵੇਗਾ ਅਤੇ  ਫਲੋਰ ਟੈਸਟ ਸ਼ਾਮ 5 ਵਜੇ ਤੱਕ ਪੂਰਾ ਹੋਵੇਗਾ।