ਗੁਰੂ ਅਮਰ ਦਾਸ ਅਪਾਹਜ਼ ਅਤੇ ਬਿਰਧ ਆਸ਼ਰਮ ਵਿਖੇ ‘ ਨਿਊਜ਼ ਪੰਜਾਬ ‘ ਅਤੇ ‘ ਏ ਵਨ ਪ੍ਰਾਈਮ ‘ ਨੇ ਕੀਤੀ ਸੇਵਾ – ਆਸ਼ਰਮ ਦੇ ਯਤਨਾਂ ਦੀ ਹੋ ਰਹੀ ਹੈ ਪ੍ਰਸੰਸਾ

ਨਿਊਜ਼ ਪੰਜਾਬ
ਗੁਰੂ ਅਮਰ ਦਾਸ ਅਪਾਹਜ਼ ਆਸ਼ਰਮ ਪਿੰਡ ਸਰਾਭਾ ਜਿਲ੍ਹਾ ਲੁਧਿਆਣਾ ਇਸ ਸਮੇ ਅਪਾਹਜ਼ ਅਤੇ ਬਜ਼ੁਰਗ ਵਿਅਕਤੀਆਂ ਦੇ ਜੀਵਨ ਬਸਰ ਦਾ ਇੱਕ ਵੱਡਾ ਜਰੀਆ ਬਣ ਰਿਹਾ ਹੈ l ਬੀਤੇ ਦਿਨੀ ‘ ਨਿਊਜ਼ ਪੰਜਾਬ ‘ ਅਤੇ ‘ ਏ ਵਨ ਪ੍ਰਾਈਮ ‘ ਦੀ ਟੀਮ ਸ੍ਰ ਗੁਰਦੀਪ ਸਿੰਘ ਦੀਪ ਅਤੇ ਸ਼੍ਰੀ ਪੰਕਜ ਅਰੋੜਾ ਦੀ ਅਗਵਾਈ ਵਿੱਚ ਉਥੇ ਪੁੱਜੀ ਅਤੇ ਆਸ਼ਰਮ ਲਈ ਪੰਜ ਕੂਲਰ ਅਤੇ ਫਰੂਟ ਦੀ ਸੇਵਾ ਕੀਤੀ , ਟੀਮ ਨੇ ਪ੍ਰਬੰਧਕਾਂ ਦੀ ਸੇਵਾ ਲਈ ਪ੍ਰਸੰਸਾ ਕੀਤੀ