ਲੁਧਿਆਣਾ ਦੇ ਸਰਕਾਰੀ ਸਕੂਲਾਂ ਦਾ ਸਮਾਂ ਹੁਣ 11.15 ਵਜੇ ਤੱਕ, ਪੜ੍ਹੋ ਵੇਰਵੇ

ਲੁਧਿਆਣਾ, 11 ਮਈ

ਜਿਲ੍ਹਾ ਮੈਜਿਸਟਰੇਟ ਲੁਧਿਆਣਾ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਸਵੇਰ 8ਵਜੇ ਤੋਂ 11.15 ਤੱਕ ਖੁੱਲਣਗੇ। ਇਹ ਹੁਕਮ ਕਰਫਿਊ ਦੇ ਰਹਿਣ ਤੱਕ ਲਾਗੂ ਰਹੇਗਾ।