ਮੁੱਖ ਖ਼ਬਰਾਂਭਾਰਤ ਗੁਜਰਾਤ ਚ ਭਿਆਨਕ ਸੜਕ ਹਾਦਸੇ ਚ 11 ਲੋਕਾਂ ਦੀ ਮੌਤ , 19 ਜਖਮੀ November 18, 2020 News Punjab ਨਿਊਜ਼ ਪੰਜਾਬ ਵਢੋਦਰਾ, 18 ਨਵੰਬਰ – ਗੁਜਰਾਤ ਸਥਿਤ ਵਢੋਦਰਾ ‘ਚ ਇਕ ਸੜਕ ਹਾਦਸੇ ਦੌਰਾਨ 11 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਅੱਜ ਸਵੇਰੇ ਇਕ ਟੈਂਪੂ ਤੇ ਡੰਪਰ ਵਿਚਾਲੇ ਹੋਇਆ ਹੈ। ਇਸ ਭਿਆਨਕ ਸੜਕ ਹਾਦਸੇ ਵਿਚ 11 ਲੋਕਾਂ ਦੀ ਮੌਤ ਤੇ 19 ਲੋਕ ਜ਼ਖਮੀ ਹੋਏ ਹਨ। ਪ੍ਰਧਾਨ ਮੰਤਰੀ ਨੇ ਇਸ ਹਾਦਸੇ ਲਈ ਦੁੱਖ ਜਤਾਇਆ