ਮੁੱਖ ਖ਼ਬਰਾਂਭਾਰਤ ਅਮਰੀਕੀ ਰਾਸ਼ਟਰਪਤੀ ਚੋਣਾਂ : ਡੋਨਾਲਡ ਟਰੰਪ ਅਤੇ ਬਾਈਡਨ ਵਿਚਾਲੇ ਕਾਂਟੇ ਦੀ ਟੱਕਰ November 5, 2020 News Punjab ਨਿਊਯਾਰਕ, 5 ਨਵੰਬਰ (ਨਿਊਜ਼ ਪੰਜਾਬ)- ਅਮਰੀਕੀ ਰਾਸ਼ਟਰਪਤੀ ਚੋਣਾਂ ਦੀ ਪੂਰੀ ਤਸਵੀਰ ਅਜੇ ਸਾਫ ਨਹੀਂ ਹੈ। ਡੋਨਾਲਡ ਟਰੰਪ ਤੇ ਬਾਈਡਨ ਸਖਤ ਮੁਕਾਬਲੇ ਵਿਚਕਾਰ ਟਰੰਪ ਜਿੱਤ ਦੇ ਕਰੀਬ ਲੱਗ ਰਹੇ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣਾਂ ਵਿਚ ਧੋਖਾਧੜੀ ਦਾ ਦੋਸ਼ ਲਗਾਇਆ ਹੈ ਤੇ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ।