ਮੁੱਖ ਖ਼ਬਰਾਂਭਾਰਤ

ਅੰਤਰਰਾਸ਼ਟਰੀ ਬਾਰਡਰ ਨੇੜੇ ਮਿਲੀ ਸੁਰੰਗ

ਸ੍ਰੀਨਗਰ, 5 ਨਵੰਬਰ (ਨਿਊਜ਼ ਪੰਜਾਬ)- ਜੰਮੂ ਕਸ਼ਮੀਰ ਸਥਿਤ ਅੰਤਰਰਾਸ਼ਟਰੀ ਬਾਰਡਰ ਨੇੜੇ ਆਰ.ਐਸ.ਪੂਰਾ ਸੈਕਟਰ (ਜੰਮੂ) ਵਿਚ ਬੀ.ਐਸ.ਐਫ. ਵਲੋਂ ਇਕ ਸੁਰੰਗ ਦਾ ਪਤਾ ਲਗਾਇਆ ਗਿਆ। ਇਹ ਸੁਰੰਗ ਪਾਕਿਸਤਾਨ ਵਲੋਂ ਹੁੰਦੀ ਘੁਸਪੈਠ ਦੇ ਮਕਸਦ ਨਾਲ ਬਣਾਈ ਗਈ। ਸੁਰੱਖਿਆ ਬਲਾਂ ਵਲੋਂ ਮਾਮਲੇ ਦੀ ਜਾਂਚ ਜਾਰੀ ਹੈ।