ਅੰਮ੍ਰਿਤਸਰ, 20 ਅਕਤੂਬਰ (ਨਿਊਜ਼ ਪੰਜਾਬ) – ਵਾਲਮੀਕਿ ਸੰਤ ਸਮਾਜ ਵਲੋਂ ਉਤਰ ਪ੍ਰਦੇਸ਼ ਵਿਚ ਸਮੂਹਿਕ ਜਬਰ ਜਿਨਾਹ ਹੋਣ ਤੋਂ ਬਾਅਦ ਤਸ਼ੱਦਦ ਦੀ ਵਾਪਰੀ ਘਟਨਾ ਦੇ ਵਿਰੋਧ ਵਿਚ ਅਤੇ ਸਕਾਲਰਸ਼ਿਪ ਘਪਲੇ ਦੇ ਖਿਲਾਫ ਸਥਾਨਕ ਭੰਡਾਰੀ ਪੁਲ ਤੇ ਧਰਨਾ ਦਿੱਤਾ ਜਾ ਰਿਹਾ ਹੈ ਆਵਾਜਾਈ ਰੋਕ ਕੇ ਕੇਂਦਰ ਸਰਕਾਰ ਉਤਰ ਪ੍ਰਦੇਸ਼ ਸਰਕਾਰ ਅਤੇ ਪੰਜਾਬ ਸਰਕਾਰ ਖਿਲਾਫ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
Post Views: 0