ਉੱਤਰ ਪ੍ਰਦੇਸ਼ ਵਿਚ ਭਿਆਨਕ ਹਾਦਸੇ ਵਿਚ 7 ਲੋਕਾਂ ਦੀ ਮੌਤ, 24 ਜ਼ਖਮੀ

ਪੀਲੀਭੀਤ, 17 ਅਕਤੂਬਰ (ਨਿਊਜ਼ ਪੰਜਾਬ)- ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿਖੇ ਰੋਡਵੇਜ਼ ਬੱਸ ਤੇ ਪਿੱਕਅੱਪ ਗੱਡੀ ਵਿਚਕਾਰ ਹੋਈ ਭਿਆਨਕ ਟੱਕਰ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ 24 ਲੋਕ ਜ਼ਖਮੀ ਹੋਏ ਹਨ।