ਮੁੱਖ ਖ਼ਬਰਾਂਪੰਜਾਬ

ਕੌਮੀ ਸੁਰੱਖਿਆ ਨੂੰ ਵੇਖਦਿਆਂ ਮੀਡੀਆ ਖ਼ਬਰਾਂ ਪੋਸਟ ਕਰੇ – ਨਿਯਮਾਂ ਲਈ ਸਰਕਾਰੀ ਪੱਤਰ ਜਾਰੀ 

ਨਿਊਜ਼ ਪੰਜਾਬ

ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੇ ਇੱਕ ਪੱਤਰ ਜਾਰੀ ਕਰਕੇ ਮੀਡੀਆ ਵਾਸਤੇ ਨਿਯਮਾਂ ਦੀ ਪਾਲਣ ਕਰਦੇ ਹੋਏ ਕੌਮੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਹੀ ਅਤੇ ਪ੍ਰਮਾਨਿਤ ਖ਼ਬਰਾਂ ਜਾਂ ਸਟੋਰੀਆਂ ਛਾਪਣ ਲਈ ਕਿਹਾ ਹੈ

ਪੜ੍ਹੋ ਸਰਕਾਰ ਵੱਲੋਂ ਜਾਰੀ ਪੱਤਰ