ਪੂਰੇ ਪੰਜਾਬ ‘ਚ ਮਨਾਈ ਜਾ ਰਹੀ ਹੈ ਅਗਰਸੈਨ ਜੈਯੰਤੀ

ਸੰਗਰੂਰ, 17 ਅਕਤੂਬਰ (ਨਿਊਜ਼ ਪੰਜਾਬ) – ਪੂਰੇ ਪੰਜਾਬ ਵਿਚ ਅੱਜ ਅਗਰਵਾਲ ਸਮਾਜ ਮਹਾਰਾਜਾ ਅਗਰਸੈਨ ਜੈਯੰਤੀ ਮਨਾ ਰਿਹਾ ਹੈ। ਸਵੇਰੇ ਅਗਰਸੈਨ ਮਹਾਰਾਜ ਦੀਆਂ ਪ੍ਰਤੀਮਾ ਦੀ ਪੂਜਾ ਅਰਚਨਾ ਕੀਤੀ ਗਈ । ਇਹ ਸਮਾਗਮ ਪੂਰਾ ਦਿਨ ਚਲਣਗੇ।