ਕੋਟਫੱਤਾ, 15 ਅਕਤੂਬਰ (ਨਿਊਜ਼ ਪੰਜਾਬ) – ਬਠਿੰਡਾ ਮਾਨਸਾ ਰੋਡ ‘ਤੇ ਬਠਿੰਡਾ ਤੋਂ 10 ਕੁ ਕਿੱਲੋਮੀਟਰ ਦੂਰ ਸੁਸਾਂਤ ਸਿਟੀ-1 ਦੇ ਨਜ਼ਦੀਕ ਇੱਕ ਬੁਲਟ ਮੋਟਰਸਾਈਕਲ ਜਿਸ ‘ਤੇ ਦੋ ਨੌਜਵਾਨ ਸਵਾਰ ਸਨ। ਬੇਕਾਬੂ ਹੋ ਕੇ ਦਰਖਤ ਨਾਲ ਜਾ ਟਕਰਾਇਆ। ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ।ਨੌਜਵਾਨ ਮੌੜ ਚੜ੍ਹਤ ਸਿੰਘ ਦੇ ਦੱਸੇ ਜਾ ਰਹੇ ਹਨ।